ਇਹ ਮਰਜ਼ੀ ਹੈ ਤੇਰੀ ਤੂੰ ਆਵੇਂ ਨਾਂ ਆਵੇਂ,ਮੈਂ ਸਧਰਾਂ &a

ਇਹ ਮਰਜ਼ੀ ਹੈ ਤੇਰੀ ਤੂੰ ਆਵੇਂ ਨਾਂ ਆਵੇਂ,
ਮੈਂ ਸਧਰਾਂ ਦੀ ਮਹਿਫਿਲ ਸਜਾਈ ਹਾਂ ਬੈਠਾ,

ਤੇਰੇ ਨਾਲ ਦਿਲ ਕੀ ਮੈਂ ਲਾਈ ਹਾਂ ਬੈਠਾ,
ਖੁਦਾ ਦੀ ਖੁਦਾਈ ਭੁਲਾਈ ਹਾਂ ਬੈਠਾ


ਇਹ ਮਰਜ਼ੀ ਹੈ ਤੇਰੀ ਤੂੰ ਆਵੇਂ ਨਾਂ ਆਵੇਂ,

ਮੈਂ ਸਧਰਾਂ ਦੀ ਮਹਿਫਿਲ ਸਜਾਈ ਹਾਂ ਬੈਠਾ




ਨਾਂ ਕੋਈ ਤਮੰਨਾ ਨਾਂ ਸਧਰ ਨਾਂ ਹਸਰਤ,

ਸ਼ਮਾਂ ਜ਼ਿੰਦਗੀ ਦੀ ਬੁਝਾਈ ਹਾਂ ਬੈਠਾ



ਡੂਬੋ ਦੇ ਮੈਨੂੰ ਜਾਂ ਲਾ ਦੇ ਕਿਨਾਰੇ,

ਤੇਰੇ ਹੱਥ ਚੱਪੂ ਫੜਾਈ ਹਾਂ ਬੈਠਾ





 

Justpunjabi

Lets_rock
Re: ਇਹ ਮਰਜ਼ੀ ਹੈ ਤੇਰੀ ਤੂੰ ਆਵੇਂ ਨਾਂ ਆਵੇਂ,ਮੈਂ ਸਧਰਾ&#2562

Vadiya hai ji
 
Top