UNP

ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇਰ&a

Go Back   UNP > Poetry > Punjabi Poetry

UNP Register

Old 15-Oct-2011
maddy1325
 
ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇਰ&aਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇਰੇ ਤੋਂ
ਜਿੰਦ ਨਾ ਤੇਰੇ ਲਿਖਵਾ ਦਿੱਤੀ, ਦੱਸ ਚਾਹਵੇਂ ਹੋਰ ਕੀ ਮੇਰੇ ਤੋਂ
ਨਾ ਪਲ ਵੀ ਯਾਦ ਦੀ ਲੜੀ ਟੁੱਟੇ, ਨਾ ਕਰ ਸਕਾਂ ਪਰੇ ਜੇਰੇ ਤੋਂ
ਤੂੰ ਹੀ ਏਂ ਸੂਰਜ ਚੰਨ ਮੇਰਾ, ਬੜਾ ਡਰਾਂ ਜੁਦਾਈ ਵਾਲੇ ਹਨੇਰੇ ਤੋਂ
ਮੈਂ ਸਦਾ ਹਾਂ ਤੇਰੀ ਬਣ ਰਹਿਣਾਂ, ਜਾਂਵਾ ਦੂਰ ਨਾ ਤੇਰੇ ਡੇਰੇ ਤੋਂ
ਚਾਹਵੇਂ ਤੂੰ ਵੀ ਮੈਂਨੂੰ ਵੱਧ ਜਾਨੋਂ, ਪੜ੍ਹ ਲਵਾਂ ਮੈਂ ਤੇਰੇ ਚੇਹਰੇ ਤੋਂ
ਜਿੱਥੇ ਆਖ ਦੇਵੇਂ ਓਥੇ ਖੜ ਜਾਵਾਂ, ਹਿੱਲਾਂ ਰਤਾ ਨਾ ਤੇਰੇ ਘੇਰੇ ਤੋਂ
ਉਮਰਾਂ ਲਈ ਜੋੜੇ ਜੋ ਨਾਲ ਤੇਰੇ,ਸਦਕੇ ਜਾਂਵਾ ਓਸ ਫੇਰੇ ਤੋਂ
ਜੀਵਾਂ ਮਰਾਂ ਮੈਂ ਨਾਲ ਤੇਰੇ, ਐਸਾ ਵਰ ਲਵਾਂ ਗੁਰੂ ਕਿਹੜੇ ਤੋਂ

ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭

Old 15-Oct-2011
give_me_tears
 
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇĄ

nice one...

Old 16-Oct-2011
#m@nn#
 
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇĄ

nice...

Old 17-Oct-2011
~¤Akash¤~
 
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇĄ

good aa

Old 18-Oct-2011
jaswindersinghbaidwan
 
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇĄ

nice..

Old 19-Oct-2011
*Sippu*
 
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇĄ

lvly pic

Old 26-Oct-2011
mrpunjab
 
Re: ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇĄ

Very Very Nice

Post New Thread  Reply

« ਖਾਮੋਸ਼ | ohde naal sada ena ku hi c,,,,, »
X
Quick Register
User Name:
Email:
Human Verification

UNP