ਜੀਅ ਕਰਦਾ ਤੇਰੇ ਨੈਣਾ ਦਾ ਇੱਕ ਅਥਰੂ ਬਣਾ ਤੇ ਸੁਕ ਜਾ&a

~¤Akash¤~

Prime VIP
ਜੀਅ ਕਰਦਾ ਤੇਰੇ ਨੈਣਾ ਦਾ ਇੱਕ ਅਥਰੂ ਬਣਾ ਤੇ ਸੁਕ ਜਾਵਾਂ,
ਦੋ ਪੱਲ ਪਲਕਾਂ ਦੀ ਦਹਿਲੀਜ ਉੱਤੇ ਇੱਕ ਸੁਪਨਾ ਬਣਾ ਤੇ ਟੁੱਟ ਜਾਵਾਂ,
ਮੈਂ ਇਨ੍ਹਾਂ ਬਦਨਸੀਬ ਵੀ ਨਹੀ ਕਿ ਮੈੰਨੂ ਤੇਰਿਆਂ ਜੁਲਫ਼ਾਂ ਦੀ ਛਾਂ ਨਾ ਮਿਲੇ,
ਫ਼ਿਰ ਵੀ ਜੀਅ ਕਰਦਾ ਕਿ ਮੈਂ ਰੁੱਸੇ ਨੂੰ ਮਨਾਵਾਂ ਤੇ ਖੁੱਦ ਰੁੱਸ ਜਾਵਾਂ,
ਜਿੰਨੀ ਲੰਘ ਗਈ ਉੰਨੀ ਚੰਗੀ ਏ ਤੇ ਬਾਕੀ ਰਹਿੰਦੀ ਤੇਰੇ ਨਾਮ ਕਰਾਂ,
ਫ਼ਿਰ ਜਿੰਦਗੀ ਬਾਜੋਂ ਜੀਣਾ ਕੀ ਭਾਵੇਂ ਮੁੱਕਦਾ-ਮੁੱਕਦਾ ਮੁੱਕ ਜਾਵਾਂ

Writer : Unknown
 

Jaswinder Singh Baidwan

Akhran da mureed
Staff member
Re: ਜੀਅ ਕਰਦਾ ਤੇਰੇ ਨੈਣਾ ਦਾ ਇੱਕ ਅਥਰੂ ਬਣਾ ਤੇ ਸੁਕ ਜ&#262

please follow poetry rules, writer's name is mandatory to mention.
 

Saini Sa'aB

K00l$@!n!
Re: ਜੀਅ ਕਰਦਾ ਤੇਰੇ ਨੈਣਾ ਦਾ ਇੱਕ ਅਥਰੂ ਬਣਾ ਤੇ ਸੁਕ ਜ&#262

good one :wah
 
Top