ਆਟਾ ਵਿਗੜ ਕੇ ਬਣੇ ਡਬਲ ਰੋਟੀ ਦੁਧ ਵਿਗੜ ਕੇਬਣੇ ਪਨੀਰ ਲੋਕੋ,,, ਯਾਰ ਵਿਗੜ ਕੇ ਸਦਾ ਰਕੀਬ ਬਣਦਾ ਆਸ਼ਿਕ਼ ਵਿਗੜ ਕੇ ਬਣੇ ਫਕੀਰ ਲੋਕੋ,,:)