♥ ਇਸ਼੍ਕ਼ ਹੋਵੇ ਤਾ ਸਚੇ ਯਾਰ ਨਾਲ ♥

rickybadboy

Well-known member
ਇਸ਼੍ਕ਼ ਹੋਵੇ ਤਾ ਸਚੇ ਯਾਰ ਨਾਲ, ਏਵੇ ਝੂਠਾ ਨਾ ਸਾਨੂ ਕੋਈ ਮੋਹਵੇ.
ਮੇਰੇ ਪਿਆਰ ਨੂ ਕਦੀ ਨਾ ਓ ਪਰਖੇ ਨਾ ਓ ਤੋਵੇ.
ਜਦ ਦੁਖ ਆਵੇ ਕੋਈ ਮੈਨੂ, ਤਾ ਅਖ ਓਦਿ ਮੇਰੇ ਤੋ ਪਿਹਲਾ ਰੋਵੇ.
ਦਿਲ ਦੀ ਕਰੇ ਹਰ ਗਲ ਜੋ ਮੇਰੇ ਨਾਲ, ਆਪਣੇ ਦਿਲ ਵਿਚ ਨਾ ਕਦੀ ਕੁਛ ਲੁਕੋਵੇ...
ਦੇਵੀਂ ਰੱਬਾ ਪਿਆਰ ਮੇਨੂ ਏਹੋ ਜਿਹਾ ਜਾ ਫਿਰ ਕਦੀ ਮੈਨੂ ਪਿਆਰ ਹੀ ਨਾ ਹੋਵੇ.
 
ਦੇਵੀਂ ਰੱਬਾ ਪਿਆਰ ਮੇਨੂ ਏਹੋ ਜਿਹਾ ਜਾ ਫਿਰ ਕਦੀ ਮੈਨੂ ਪਿਆਰ ਹੀ ਨਾ ਹੋਵੇ,
kini vadiaa gall aa,,
 
Top