ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆਰ&#

ਮੰਗਦਾ ਹਾਂ ਮੈਂ ਇਕ ਹੀ ਦੁਆ
,ਜੋ ਵੀ ਮਿਲੇ ਤੇਰੇ ਦੁਆਰੇ ਮਿਲੇ,


ਮੈਨੂੰ ਐਸੇ ਸਹਾਰੇ ਮਿਲੇ,ਫਿਰ ਨਾਂ ਮੁੜ ਕੇ ਕਿਨਾਰੇ ਮਿਲੇ,
ਇਸ ਤਰਾਂ ਦੇ ਇਸ਼ਾਰੇ ਮਿਲੇ,ਸਾਰੇ ਉਲਟੇ ਹੀ ਧਾਰੇ ਮਿਲੇ,
ਰਾਤ ਮਿਲਣੀ ਸੀ ਐਸੀ ਮਿਲੀ,ਨਾ ਹੀ ਚੰਨ ਨਾਂ ਸਿਤਾਰੇ ਮਿਲੇ,
ਨ੍ਹੇਰ ਨੂੰ ਨੂਰ ਦਸਦੇ ਰਹੇ,ਐਸੇ ਚਾਨਣ ਮੁਨਾਰੇ ਮਿਲੇ,
ਪਿਆਸ ਜਿਸ ਥਾਂ ਤੇ ਜਾ ਮੁੱਕ ਗਈ,ਉਥੇ ਗੰਗਾ ਦੇ ਧਾਰੇ ਮਿਲੇ,
ਅੱਜ ਫੁੱਲਾਂ ਦਾ ਰੰਗ ਖੂਬ ਸੀ,ਤੇਰੇ ਮੁੱਖ ਦੇ ਨਿਖਾਰੇ ਮਿਲੇ,
ਕੁਝ ਕੁ ਗਮ ਨੇ ਡੁਬੋਏ ਨੇ ਦਿਲ,ਕੁਝ ਕੁ ਗਮ ਦੇ ਉਭਾਰੇ ਮਿਲੇ,
ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆਰੇ ਮਿਲੇ,
 
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

as always yaar have no word s... boht hi wadiya likhya
 
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

gud..
 

Singh-a-lion

Prime VIP
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

niceeeee
 

jagdeep4u

-->LoVe HuRtS<--
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

very nice 22 ne gal bna diti gud work :clap
 

GREWAL BAI

Member
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

nice one
 

chardi kala vich rhiye

HaRdCoRe BiOtEcHnOlOgIsT
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

ik wari fer.....:wah wah wah............
 

kit walker

VIP
Staff member
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

ਅੱਜ ਫੁੱਲਾਂ ਦਾ ਰੰਗ ਖੂਬ ਸੀ,ਤੇਰੇ ਮੁੱਖ ਦੇ ਨਿਖਾਰੇ ਮਿਲੇ,
ਕੁਝ ਕੁ ਗਮ ਨੇ ਡੁਬੋਏ ਨੇ ਦਿਲ,ਕੁਝ ਕੁ ਗਮ ਦੇ ਉਭਾਰੇ ਮਿਲੇ,
ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆਰੇ ਮਿਲੇ,

very nice lines.
 

mani22

Member
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

22 bahut sai a.......wah...kamal krti
 
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

ਸਤਿ ਸ੍ਰੀ ਅਕਾਲ,
ਪਰਦੇਸੀ,ਦਵਿੰਦਰ,ਕੁਲਦੀਪ ਸਿੱਧੂ,ਸਿੰਘ ,ਜਗਦੀਪ,ਦੀਪ, ( ਗਰੇਵਾਲ ਬਾਈ ),ਤੇਜੀ, ਅਨਮਦੀਪ, ਮਨੀ,

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਵਿਤਾ ਪਸੰਦ ਕਰਨ ਲਈ,ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਖੁ੍ਸ਼ੀਆਂ ਦੇਣ,
ਕਿਸੇ ਦਾ ਨਾਮ ਗਲਤ ਲਿਖਿਆ ਗਿਆ ਹੋਵੇ ਤਾਂ ਮੁਆਫ ਕਰਨਾ ਜੀ,
ਧੰਨਵਾਦ,
 
Re: ਮੰਗਦਾ ਹਾਂ ਮੈਂ ਇਕ ਹੀ ਦੁਆ,ਜੋ ਵੀ ਮਿਲੇ ਤੇਰੇ ਦੁਆ&#260

wahh ji kya baata ji
 
Top