ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂੰ &

ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ...repeat with change,

ਉਹ ਪਿਆਰ ਦੀ ਐਸੀ ਦਵਾ ਦੇ ਗਏ, ਕੇ ਉਮਰਾਂ ਦੀ ਦੇਖੋ ਸਜ਼ਾ ਦੇ ਗਏ,
ਮੈਂ ਚੇਤਨ ਵੀਹਾਂ ਤੇ ਬੇਹੋਸ਼ ਵੀ, ਉਹ ਖਬਰੇ ਇਹ ਕੈਸਾ ਨਸ਼ਾ ਦੇ ਗਏ,
ਨਾਂ ਮਰਿਆਂ ਬਣੇ ਤੇ ਨਾਂ ਜੀਣਾ ਸਰੇ, ਮੁਹਬੱਤ ਦਾ ਕੇਹਾ ਸਿਲਾ ਦੇ ਗਏ,
ਪਿਆਸਾ ਲਹੂ ਦਾ ਤੇ ਸਾਹਾਂ ਦਾ ਵੀ,ਇਹ ਬਿਰਹੋਂ ਦਾ ਕੈਸਾ ਖੁਦਾ ਦੇ ਗਏ,
ਕਿਸੇ ਵੀ ਘੜੀ ਚੈਨ ਮਿਲਦਾ ਨਹੀਂ, ਉਹ ਛੁਹ ਕੇ ਕੇਹਾ ਆਸਰਾ ਦੇ ਗਏ,
ਨਾਂ ਧਰਤੀ ਤੇਹਾਂ ਨਾਂ ਅਕਾਸ਼ ਤੇ,ਮੇਰੇ ਸ਼ੌਕ ਨੂੰ ਕੀ ਹਵਾ ਦੇ ਗਏ,
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ,
ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯਾਰੋ ਦਗਾ ਦੇ ਗਏ,

*Sippu*

*FrOzEn TeARs*
Re: ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂ&#267

ਨਾਂ ਧਰਤੀ ਤੇਹਾਂ ਨਾਂ ਅਕਾਸ਼ ਤੇ,ਮੇਰੇ ਸ਼ੌਕ ਨੂੰ ਕੀ ਹਵਾ ਦੇ ਗਏ,

boht khoob
tfs boht gud likheya :sanjay
 
Re: ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂ

thnx a lot sippu,
 
zaildaar

sandhu
Re: ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂ&#267

wah bai wahhhhhhhhh
 
kit walker

VIP
Staff member
Re: ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂ&#267

very sweet lines. very good.
 
Jus

Filhaal..
Re: ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂ&#267

ਕਿਸੇ ਵੀ ਘੜੀ ਚੈਨ ਮਿਲਦਾ ਨਹੀਂ, ਉਹ ਛੁਹ ਕੇ ਕੇਹਾ ਆਸਰਾ ਦੇ ਗਏ,
.
.
.
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ,
ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯਾਰੋ ਦਗਾ ਦੇ ਗਏ,

Simply Hats Off :salut

chardi kala vich rhiye

HaRdCoRe BiOtEcHnOlOgIsT
Re: ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂ&#267

................:wah............... :wah.............
 
Re: ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂ

ਕਿਸੇ ਵੀ ਘੜੀ ਚੈਨ ਮਿਲਦਾ ਨਹੀਂ, ਉਹ ਛੁਹ ਕੇ ਕੇਹਾ ਆਸਰਾ ਦੇ ਗਏ,
.
.
.
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ,
ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯਾਰੋ ਦਗਾ ਦੇ ਗਏ,

Simply Hats Off :salut

thnx a lot jii,
 
Re: ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂ&#267

mai jaan toh vad kardi pyar apne maapeya nu,
jo mere lyi mere rab ne........
ni kar sakdi ada mai karza maa baap da,
jo mere li sab ne.....
rab di sewa ta parwan hundi, je sewa maa baap di parwan hoe,
maa baap sir te taj hunde, maa baap nal hi jag te shaan hoe,
jo karde sewa maa baap di, rab v unha te meharvaan hoe,
karan maa baap har galti maaf, bache ta maa baap di jaan hoe,.
ik maa baap he mere lai dunyia de dullat ne ,jina to gurvy sada kurbann hoe

Top