ਇੱਕ ਨਿਮਾਣੀ ਜਿਹੀ ਕੋਸ਼ਿਸ਼ "ਦੇਬੀ ਮਖ਼ਸੂਸਪੁਰੀ&

ਮੈਨੂੰ ਪੰਜਾਬੀ ਸ਼ਾਇਰੀ,ਪੰਜਾਬੀ ਸਾਹਿਤ ਨਾਲ ਬੁਹਤ ਲਗਾਵ ਹੈ,ਨਾਲ ਹੀ ਸੁਲਜਿਆ ਬੰਦਿਆ ਦੀਆ ਜੀਵਨੀਆਂ.....ਮੈਨੂੰ ਪੰਜਾਬੀ ਗੀਤ ਇੱਕਠੇ ਕਰਨ ਦਾ ਵੀ ਸ਼ੋਕ ਮੇਰੇ ਕੋਲ ਕਾਫੀ ਹਜ਼ਾਰ ਗੀਤ ਨੇ,ਤਕਰੀਬਨ ਹਰ ਕਿਸੇ ਦੇ ਰੰਗ ਦੇ......ਤੇ ਕਦੇ ਕਦੇ ਆਪਣੇ ਆਪ ਨੂੰ ਕਾਗਜ਼ਾ ਉੱਤੇ ਵਾਹ ਵੀ ਲੈਣਾ ਜਦ ਦਿਲ ਦੇ ਵਿਹੜੇ ਉਦਾਸੀ ਛਾ ਜਾਵੇ.....

===ਇੱਕ ਨਿਮਾਣੀ ਜਿਹੀ ਕੋਸ਼ਿਸ਼ "ਦੇਬੀ ਮਖ਼ਸੂਸਪੁਰੀ" ਦੇ ਨਾਅ===

ਨਿੱਕੇ-ਨਿੱਕੇ ਚਾਅ ਨੇ ਸਾਡੇ ਨਿੱਕੇ ਸੁਪਨੇ ਲੈਦੇ ਹਾ,
ਨਿੱਕੀ ਜਿਹੀ ਹੈ ਦੁਨਿਆ ਸਾਡੀ ਉਸੇ ਵਿੱਚ ਖੁਸ਼ ਰਹਿੰਦੇ ਹਾਂ,
ਹੱਸ ਕੇ ਕੋਈ ਬੁਲਾ ਲੈਦਾ ਤਾਂ ਉਸ ਦੇ ਪੈਰੀ ਪੈਅ ਜਾਨੇ ਆ,
ਬੰਦਿਆ ਵਿੱਚਿ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਦੇ ਹਾਂ,
ਵੱਡਿਆ ਦੇ ਨਾਲ ਸਾਝ ਪਾਉਣ ਦੀ ਕੋਈ ਤਾਂਘ ਨਹੀ,
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ 'ਚ ਰਹਿੰਨੇ ਆ.
 

Justpunjabi

Lets_rock
Re: ਇੱਕ ਨਿਮਾਣੀ ਜਿਹੀ ਕੋਸ਼ਿਸ਼ "ਦੇਬੀ ਮਖ਼ਸੂਸਪੁਰ&#26

Cool hai
 

[Gur-e]

Prime VIP
Re: ਇੱਕ ਨਿਮਾਣੀ ਜਿਹੀ ਕੋਸ਼ਿਸ਼ "ਦੇਬੀ ਮਖ਼ਸੂਸਪੁਰ&#26

:wah :wah
 
Top