UNP

ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂਡ&

Go Back   UNP > Poetry > Punjabi Poetry

UNP Register

 

 
Old 10-Nov-2009
Pardeep
 
Red face ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂਡ&


ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ...
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ...
ਸਮਝਾਂ ਉਰਦੂ ,ਹਿੰਦੀ ਵੀ ਖੂਬ ਬੋਲਾਂ...
ਥੋੜੀ-ਬਹੁਤੀ ਅੰਗਰੇਜੀ ਵੀ ਅੰਗਦਾ ਹਾਂ...
ਬੋਲੀ ਆਪਣੀ ਨਾਲ ਪਿਆਰ ਰਖ੍ਖਾਂ...
ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ...
ਮੋਤੀ ਕਿਸੇ ਸੁਹਾਗਣ ਦੀ ਨਥ੍ਥ ਦਾ ਮੈਂ...
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ...
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ...
ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ...
ਵਾਰਿਸ-ਸ਼ਾਹ ਤੇ ਬੁੱਲ੍ਹੇ-ਸ਼ਾਹ ਦੇ ਰੰਗ ਅੰਦਰ...
ਡੋਬ-ਡੋਬ ਕੇ ਜਿੰਦਗੀ ਰੰਗਦਾ ਹਾਂ...
ਮੈਂ ਪੰਜਾਬੀ,ਪੰਜਾਬ ਦਾ ਪੁੱਤਰ...
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ | 
Old 12-Dec-2009
Justpunjabi
 
Re: ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂ

Nice hai ji

 
Old 30-May-2010
ਡੈਨ*ਦਾ*ਮੈਨ
 
Re: ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂ

tfs........

 
Old 19-Jun-2010
.::singh chani::.
 
Re: ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂ

nice tfs....

Post New Thread  Reply

« ਮੇਰੇ ਹਾਸੇ ਤੇ ਗਿਲਾ ਨੇ ਯਾਰ ਕਰਦੇ, ਕਹਿਂਦੇ ਤੇਰੇ ਦ&# | aaj mein !! »
X
Quick Register
User Name:
Email:
Human Verification


UNP