ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇਆ &#

ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇਆ ਏ,

ਉਮਰ ਭਰ ਸੀਨੇ ਤੇ ਪੱਥਰ, ਰੱਖ ਕੇ ਜਿਹਨੂੰ ਭੁਲਾਇਆ ਏ,
ਪਤਾ ਨਹੀਂ ਅੱਜ ਮੁੱਦਤਾਂ ਪਿਛੋਂ, ਯਾਦ ਕਿਵੇਂ ਉਹ ਆਇਆ ਏ,
ਦਿਲ ਨੂੰ ਦਿਲ ਦੇ ਨਾਲ ਰਾਹ ਹੁੰਦੀ,ਕਹਿੰਦੇ ਲੋਕ ਸਿਆਣੇ ਨੇ,
ਸ਼ਾਇਦ ਉਸ ਨੂੰ ਭੁਲ ਭੁਲੇਖੇ, ਸਾਡਾ ਚੇਤਾ ਆਇਆ ਏ,
ਉਹਦੀ ਜ਼ਿੰਦਗੀ ਵਿਚ ਤਾਂ ਸਾਡਾ,ਰੱਤੀ ਭਰ ਵੀ ਮੁਲ ਨਹੀਂ,
ਯਾਦ ਉਸਦੀ ਪਰ ਸਾਡੀ ਸਾਰੀ,ਉਮਰਾਂ ਦਾ ਸਰਮਾਇਆ ਏ,
ਉਹਦੇ ਲਈ ਜ਼ਮਾਨਾ ਤਾਂ ਦੀਵਾਨਾ ਹੋਇਆ ਫਿਰਦਾ ਏ,
ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇਆ ਏ,
ਉਸਦੇ ਹੁਸਨ ਦੇ ਦੀਪਕ ਤੇ, ਪਰਵਾਨੇ ਅਜੇ ਵੀ ਸੜ ਰਹੇ ਨੇ,
ਐਪਰ ਸਾਨੂੰ ਵਿੱਚ ਹਨੇਰੇ,ਛੱਡ ਗਿਆ ਆਪਣਾ ਸਾਇਆ ਏ,
 
Jus

Filhaal..
Re: ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇ&#2566

bau e wadiya janab
 
*Sippu*

*FrOzEn TeARs*
Re: ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇ&#2566

u r jusssst 2 gud

boht gud wording eh :-)
tfs
 
kit walker

VIP
Staff member
Re: ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇ&#2566

ਉਹਦੇ ਲਈ ਜ਼ਮਾਨਾ ਤਾਂ ਦੀਵਾਨਾ ਹੋਇਆ ਫਿਰਦਾ ਏ,
ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇਆ ਏ,
ਉਸਦੇ ਹੁਸਨ ਦੇ ਦੀਪਕ ਤੇ, ਪਰਵਾਨੇ ਅਜੇ ਵੀ ਸੜ ਰਹੇ ਨੇ,
ਐਪਰ ਸਾਨੂੰ ਵਿੱਚ ਹਨੇਰੇ,ਛੱਡ ਗਿਆ ਆਪਣਾ ਸਾਇਆ ਏ,

i do not have any words to describe the feelings after reading these lines. awesome. superb. thanks for these nice poems.
 
Re: ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇ

ਉਹਦੇ ਲਈ ਜ਼ਮਾਨਾ ਤਾਂ ਦੀਵਾਨਾ ਹੋਇਆ ਫਿਰਦਾ ਏ,
ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇਆ ਏ,
ਉਸਦੇ ਹੁਸਨ ਦੇ ਦੀਪਕ ਤੇ, ਪਰਵਾਨੇ ਅਜੇ ਵੀ ਸੜ ਰਹੇ ਨੇ,
ਐਪਰ ਸਾਨੂੰ ਵਿੱਚ ਹਨੇਰੇ,ਛੱਡ ਗਿਆ ਆਪਣਾ ਸਾਇਆ ਏ,

i do not have any words to describe the feelings after reading these lines. awesome. superb. thanks for these nice poems.

thnx a lot for lovely compliments ji,
 
lovelyboy17

Member
Re: ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇ&#2566

ਬ੍ੜਾ ਮੁ੍ਮਕਿਨ ਹੇ ਤੂੰ ਮੇਨੂੰ ਭੁਲ ਜਾਵੇ
 
kanjjar

Banned
Re: ਪਰ ਸਾਡੇ ਵਰਗਾ ਕੋਈ ਨਾਂ ਉਹਦੀਆਂ, ਨਜ਼ਰਾਂ ਥੱਲੇ ਆਇ&#2566

tfs........
 
jeet saini

Tfs ....
 
Top