ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ,ਵੈਸੇ ਲੋਕੀ ਤਾਂ ਮਿ&


ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ,
ਵੈਸੇ ਲੋਕੀ ਤਾਂ ਮਿਲਣ ਆਏ ਬੜੇ,



ਦੇਖ ਕੇ ਉਸ ਨੂੰ ਜੋ ਮੁਸਕਾਏ ਬੜੇ,ਉਹ ਮੁਹੱਬਤ ਕਰ ਕੇ ਪਛਤਾਏ ਬੜੇ,
ਖਾ ਕੇ ਵੀ ਇਹ ਠੋਕਰਾਂ ਟਿਕਦੇ ਨਹੀਂ,ਸ਼ੌਕ ਅਪਣੇ ਭਾਵੇਂ ਸਮਝਾਏ ਬੜੇ,
ਸਾਨੂੰ ਬਹੁਤ ਵਾਰੀ ਮੁਸਕਾ ਕੇ ਮਿਲੇ,ਫਿਰ ਵਿ ਉਹ ਹਰ ਵੇਰ ਘਬਰਾਏ ਬੜੇ,
ਸਾਨੂੰ ਮੁੜ ਮੁੜ ਕੇ ਉਹ ਖਬਰੇ ਕਿਉਂ ਮਿਲੇ,ਜੋ ਵੀ ਸਾਥੀ ਸਨ ਉਹ ਠੁਕਰਾਏ ਬੜੇ,
ਅਪਣੇ ਮਨ ਦੇ ਮੈਂ ਬੂਹੇ ਢੋਅ ਲਏ,ਸੁਪਨਿਆਂ ਵਿੱਚ ਭਾਵੇਂ ਉਹ ਆਏ ਬੜੇ,
ਧੂੰਏ ਦੇ ਵਿਚ ਹੀ ਅਸੀਂ ਘੁੱਟ ਕੇ ਮਰੇ,ਜਦ ਵੀ ਦਿਲ ਦੇ ਸ਼ੌਕ ਸੁਲਘਾਏ ਬੜੇ,
ਚੈਨ ਦੀ ਇੱਕ ਬੂੰਦ ਨਾ ਹੋਈ ਨਸੀਬ,ਬੇਬਸੀ ਵਿਚ ਜਾਮ ਛਲਕਾਏ ਬੜੇ,
ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ,ਵੈਸੇ ਲੋਕੀ ਤਾਂ ਮਿਲਣ ਆਏ ਬੜੇ,
 

Jus

Filhaal..
Re: ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ,ਵੈਸੇ ਲੋਕੀ ਤਾਂ ਮ&#26

bow wadiya biire!
 

kit walker

VIP
Staff member
Re: ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ,ਵੈਸੇ ਲੋਕੀ ਤਾਂ ਮ&#26

ਧੂੰਏ ਦੇ ਵਿਚ ਹੀ ਅਸੀਂ ਘੁੱਟ ਕੇ ਮਰੇ,ਜਦ ਵੀ ਦਿਲ ਦੇ ਸ਼ੌਕ ਸੁਲਘਾਏ ਬੜੇ,
ਚੈਨ ਦੀ ਇੱਕ ਬੂੰਦ ਨਾ ਹੋਈ ਨਸੀਬ,ਬੇਬਸੀ ਵਿਚ ਜਾਮ ਛਲਕਾਏ ਬੜੇ,
ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ,ਵੈਸੇ ਲੋਕੀ ਤਾਂ ਮਿਲਣ ਆਏ ਬੜੇ

very nice. good hai.
 

kanjjar

Banned
Re: ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ,ਵੈਸੇ ਲੋਕੀ ਤਾਂ ਮ&#26

Very good janab.....
 
Top