ਗਲਤ ਜਗਾ ਤੇ ਲਾਈ ਗਲਤੀ ਸਾਡੀ ਸੀ, ਉੱਤੋਂ ਕੀਤੀ ਲਾਪਰ&#

Pardeep

๑۩۩๑┼●ℛŐŶ
ਗਲਤ ਜਗਾ ਤੇ ਲਾਈ ਗਲਤੀ ਸਾਡੀ ਸੀ, ਉੱਤੋਂ ਕੀਤੀ ਲਾਪਰਵਾਹੀ ਗਲਤੀ ਸਾਡੀ ਸੀ, ਵੈਸੇ ਤਾਂ ਕੋਈ ਸਾਥ ਨਿਭਾਉਣ ਦਾ ਵਾਅਦਾ ਨਹੀਂ ਸੀ, ਦਿਲ ਨੇ ਝੂਠੀ ਆਸ ਲਗਾਈ ਗਲਤੀ ਸਾਡੀ ਸੀ, ਦੁਖ ਕਿਹਨੂੰ ਸੁਣਾਵਾਂ ਮੈਂ ਦੁਨੀਆ ਵਿੱਚ ਸਾਰੇ ਬੇਗਾਨੇ ਨੇ, ਜਿਹਨੂੰ ਦਿਲ ਚਾਹੁੰਦਾ ਸੀ ਉਹ ਗੈਰਾਂ ਦੇ ਦੀਵਾਨੇ ਨੇ. ਗੁਜਰੇ ਕਲ ਦੀ ਬਸ ਏਹੀ ਕਹਾਣੀ ਏ, ਕੁਝ ਆਪ ਬਰਬਾਦ ਹੋਏ ਕੁਝ ਉਹਦੀ ਮਿਹਰਬਾਨੀ ਏ..!!!!​
 

$hokeen J@tt

Prime VIP
Re: ਗਲਤ ਜਗਾ ਤੇ ਲਾਈ ਗਲਤੀ ਸਾਡੀ ਸੀ, ਉੱਤੋਂ ਕੀਤੀ ਲਾਪ&#260

nice..........
 
Re: ਗਲਤ ਜਗਾ ਤੇ ਲਾਈ ਗਲਤੀ ਸਾਡੀ ਸੀ, ਉੱਤੋਂ ਕੀਤੀ ਲਾਪ&#260

gud ji vry gud
 

jaggi37

Member
Re: ਗਲਤ ਜਗਾ ਤੇ ਲਾਈ ਗਲਤੀ ਸਾਡੀ ਸੀ, ਉੱਤੋਂ ਕੀਤੀ ਲਾਪ&#260

bahut vadiya veere
 

kanjjar

Banned
Re: ਗਲਤ ਜਗਾ ਤੇ ਲਾਈ ਗਲਤੀ ਸਾਡੀ ਸੀ, ਉੱਤੋਂ ਕੀਤੀ ਲਾਪ&#260

tfs........
 

jeet saini

Member
Re: ਗਲਤ ਜਗਾ ਤੇ ਲਾਈ ਗਲਤੀ ਸਾਡੀ ਸੀ, ਉੱਤੋਂ ਕੀਤੀ ਲਾਪ&#260

Very nice
 
Top