UNP

ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,ਪਿਆ ਬ&#

Go Back   UNP > Poetry > Punjabi Poetry

UNP Register

Old 26-Sep-2009
jass_cancerian
 
ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,ਪਿਆ ਬ&#

ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,

ਪਿਆ ਬੇਸੁਰਤ ਹਾਂ ਚਿਰ ਦਾ,ਤੂੰ ਆ ਕੇ ਉਠਾ ਮੈਨੂੰ,

ਰਿਹਾ ਕਰ ਸਾਹਮਣੇ ਮੇਰੇ,ਬੁਲਾ ਜਾਂ ਨਾਂ ਬੁਲਾ ਮੈਨੂੰ,
ਨਾਂ ਮੈਥੋਂ ਦੂਰ ਜਾ ਇੰਨੀ,ਨਾਂ ਕਰ ਬੇ ਆਸਰਾ ਮੈਨੂੰ,
ਗੁਜ਼ਰਨਾ ਹੈ ਮੈਂ ਕਿਥੋਂ ਦੀ,ਪਤਾ ਹੈ ਪੁੱਜਣਾ ਕਿਥੇ,
ਨਸੀਹਤ ਰਹਿਣ ਦੇ ਤੂੰ ਅਪਣੀ,ਨਾਂ ਰਾਸਤਾ ਦਿਖਾ ਮੈਨੂੰ,
ਕਿਸੇ ਨੂੰ ਦਰਦ ਕੀ ਮੇਰਾ,ਮੈਂ ਹਾਂ ਇੱਕ ਸੁੱਕਿਆ ਪੱਤਾ,
ਉਡਾਉਂਦੀ ਹੈ ਕਦੇ ਇਧਰ,ਕਦੇ ਉਧਰ ਹਵਾ ਮੈਨੂੰ,
ਮੁਹਬੱਤ ਕਰ ਨਾਂ ਤੂੰ ਇੰਨੀ,ਕੇ ਕੱਲਾ ਰਹਿ ਨਾਂ ਸਕਾਂ ਮੈਂ,
ਤੂੰ ਮੱਥਾ ਚੁੰਮ ਨਾਂ ਮੇਰਾ,ਨਾਂ ਬੁੱਕਲ ਵਿੱਚ ਛੁਪਾ ਮੈਨੂੰ,
ਇਹ ਕੀ ਹੈ ਹੋ ਗਿਆ ਮੈਨੂੰ, ਪਤਾ ਕੁਝ ਵੀ ਨਹੀਂ ਲਗਦਾ,
ਨਜ਼ਰ ਕੁਝ ਵੀ ਨਹੀਂ ਆਉਂਦਾ,ਤੇਰੇ ਮੁੱਖ ਤੋਂ ਸਿਵਾ ਮੈਨੂੰ,
ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,
ਪਿਆ ਬੇਸੁਰਤ ਹਾਂ ਚਿਰ ਦਾ,ਤੂੰ ਆ ਕੇ ਉਠਾ ਮੈਨੂੰ,
ਇਹ ਦਿਲ ਕੀ ਚੀਜ਼ ਹੈ,ਸਿਰ ਵਾਰ ਦੇਵਾਂ ਮੈਂ ਤੇਰੇ ਉਤੋਂ,
ਤੇਰੇ ਕਦਮਾਂ ਚ ਮਿਲ ਜਾਵੇ,ਜੇ ਥੋੜੀ ਜਗਾ ਮੈਨੂੰ,

Old 26-Sep-2009
Jus
 
Re: ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,ਪਿਆ Ą

bow vadiya

Old 26-Sep-2009
$hokeen J@tt
 
Re: ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,ਪਿਆ Ą

bahut vadiya ji........

Old 26-Sep-2009
[Thank You]
 
Re: ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,ਪਿਆ Ą

ਇਹ ਕੀ ਹੈ ਹੋ ਗਿਆ ਮੈਨੂੰ, ਪਤਾ ਕੁਝ ਵੀ ਨਹੀਂ ਲਗਦਾ,
ਨਜ਼ਰ ਕੁਝ ਵੀ ਨਹੀਂ ਆਉਂਦਾ,ਤੇਰੇ ਮੁੱਖ ਤੋਂ ਸਿਵਾ ਮੈਨੂੰ,
ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,
ਪਿਆ ਬੇਸੁਰਤ ਹਾਂ ਚਿਰ ਦਾ,ਤੂੰ ਆ ਕੇ ਉਠਾ ਮੈਨੂੰ,
ਇਹ ਦਿਲ ਕੀ ਚੀਜ਼ ਹੈ,ਸਿਰ ਵਾਰ ਦੇਵਾਂ ਮੈਂ ਤੇਰੇ ਉਤੋਂ,
ਤੇਰੇ ਕਦਮਾਂ ਚ ਮਿਲ ਜਾਵੇ,ਜੇ ਥੋੜੀ ਜਗਾ ਮੈਨੂੰ,
bahaut vi vadhiya ji

Old 27-Sep-2009
Birha Tu Sultan
 
Re: ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,ਪਿਆ Ą

bahut nice likhiya bai

Old 30-May-2010
ਡੈਨ*ਦਾ*ਮੈਨ
 
Re: ਬੜਾ ਹੀ ਰੋਲਿਆ ਪੈਰਾਂ ਚ,ਮੈਨੂੰ ਇਸ ਜ਼ਮਾਨੇ ਨੇ,ਪਿਆ Ą

tfs........

Post New Thread  Reply

« ਅਸੀਂ ਵਿੱਚ ਸੂਏਆਂ ਦੇ ਪਾਣੀ ਵਾਂਗੂ | ਮੈਂ ਸਦਕੇ ਜਾਵਾਂ. . . . »
X
Quick Register
User Name:
Email:
Human Verification

UNP