ਤੈਨੂੰ ਬਦਨਾਮ ਨਾਂ ਕਰੇ ਕੋਈ,ਦਾਗ ਦਿਲ ਦੇ ਛੁਪਾ ਕੇ ਬ&#

ਤੈਨੂੰ ਬਦਨਾਮ ਨਾਂ ਕਰੇ ਕੋਈ,
ਦਾਗ ਦਿਲ ਦੇ ਛੁਪਾ ਕੇ ਬੈਠੇ ਹਾਂ,


ਸਾਰੀ ਦੁਨੀਆਂ ਭੁਲਾ ਕੇ ਬੈਠੇ ਹਾਂ,
ਤੇਰੀ ਮਹਿਫਿਲ ਚ ਆ ਕੇ ਬੈਠੇ ਹਾਂ,
ਹਸਤੀ ਅਪਣੀ ਭੁਲਾਕੇ ਬੈਠੇ ਹਾਂ,
ਤੈਨੂੰ ਦਿਲ ਵਿਚ ਵਸਾ ਕੇ ਬੈਠੇ ਹਾਂ,
ਡਰ ਨਹੀਂ ਹੁਣ ਕਿਸੇ ਆਫਤ ਦਾ,
ਆਪਾਂ ਸਭ ਕੁਝ ਲੁਟਾ ਕੇ ਬੈਠੇ ਹਾਂ,
ਕੋਈ ਗਮ ਜ਼ਿੰਦਗੀ ਦਾ ਯਾਦ ਨਹੀਂ
ਤੇਰਾ ਗਮ ਦਿਲ ਨੂੰ ਲਾ ਕੇ ਬੈਠੇ ਹਾਂ,
ਦੇਖ ਨਾਂ ਦੇਖ ਹੁਣ ਤੇਰੀ ਮਰਜ਼ੀ
ਤੇਰੇ ਸਜਦੇ ਚ ਆ ਕੇ ਬੈਠੇ ਹਾਂ,
ਤੈਨੂੰ ਬਦਨਾਮ ਨਾਂ ਕਰੇ ਕੋਈ,
ਦਾਗ ਦਿਲ ਦੇ ਛੁਪਾ ਕੇ ਬੈਠੇ ਹਾਂ,
ਤੈਨੂੰ ਦੋ ਪਲ ਹੀ ਮਿਲਣ ਦੀ ਖਾਤਿਰ,
ਉਮਰ ਸਾਰੀ ਗੁਆ ਕੇ ਬੈਠੇ ਹਾਂ,
ਏਸ ਤੋਂ ਵਧ ਸਬੂਤ ਕੀ ਦੇਈਏ,
ਅਪਣਾ ਘਰ ਲੁਟਾ ਕੇ ਬੈਠੇ ਹਾਂ,
ਪਿਆਰ ਹੀ ਪਿਆਰ ਹੈ ਜਿਸ ਵਿਚ,
ਐਸੀ ਦੁਨੀਆਂ ਵਸਾ ਕੇ ਬੈਠੇ ਹਾਂ,
 

kit walker

VIP
Staff member
Re: ਤੈਨੂੰ ਬਦਨਾਮ ਨਾਂ ਕਰੇ ਕੋਈ,ਦਾਗ ਦਿਲ ਦੇ ਛੁਪਾ ਕੇ &#260

ਕੋਈ ਗਮ ਜ਼ਿੰਦਗੀ ਦਾ ਯਾਦ ਨਹੀਂ
ਤੇਰਾ ਗਮ ਦਿਲ ਨੂੰ ਲਾ ਕੇ ਬੈਠੇ ਹਾਂ,
ਦੇਖ ਨਾਂ ਦੇਖ ਹੁਣ ਤੇਰੀ ਮਰਜ਼ੀ
ਤੇਰੇ ਸਜਦੇ ਚ ਆ ਕੇ ਬੈਠੇ ਹਾਂ,
ਤੈਨੂੰ ਬਦਨਾਮ ਨਾਂ ਕਰੇ ਕੋਈ,
ਦਾਗ ਦਿਲ ਦੇ ਛੁਪਾ ਕੇ ਬੈਠੇ ਹਾਂ,
ਤੈਨੂੰ ਦੋ ਪਲ ਹੀ ਮਿਲਣ ਦੀ ਖਾਤਿਰ,
ਉਮਰ ਸਾਰੀ ਗੁਆ ਕੇ ਬੈਠੇ ਹਾਂ,
ਏਸ ਤੋਂ ਵਧ ਸਬੂਤ ਕੀ ਦੇਈਏ,
ਅਪਣਾ ਘਰ ਲੁਟਾ ਕੇ ਬੈਠੇ ਹਾਂ,
ਪਿਆਰ ਹੀ ਪਿਆਰ ਹੈ ਜਿਸ ਵਿਚ,
ਐਸੀ ਦੁਨੀਆਂ ਵਸਾ ਕੇ ਬੈਠੇ ਹਾਂ,

very nice.
 
Re: ਤੈਨੂੰ ਬਦਨਾਮ ਨਾਂ ਕਰੇ ਕੋਈ,ਦਾਗ ਦਿਲ ਦੇ ਛੁਪਾ ਕੇ &#260

ਤੈਨੂੰ ਬਦਨਾਮ ਨਾਂ ਕਰੇ ਕੋਈ,
ਦਾਗ ਦਿਲ ਦੇ ਛੁਪਾ ਕੇ ਬੈਠੇ ਹਾਂ,

So Niceeeeee

 
Top