UNP

ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅੱ&

Go Back   UNP > Poetry > Punjabi Poetry

UNP Register

 

 
Old 31-Aug-2009
jass_cancerian
 
ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅੱ

ਯਾਦ ਤੇਰੀ ਨੇ ਬੜਾ ਦਿਲ ਪੱਛਿਆ,
ਲੈ ਕੇ ਦਿਲ ਦੇ ਜ਼ਖਮ ਅੱਲ੍ਹੇ ਤੁਰ ਪਏ,


ਹੰਝੂ ਹੌਕੇ ਪਾ ਕੇ ਪੱਲੇ ਤੁਰ ਪਏ,
ਸ਼ਹਿਰ ਤੇਰੇ ਚੋਂ ਇੱਕਲੇ ਤੁਰ ਪਏ,
ਯਾਦ ਤੇਰੀ ਨੇ ਬੜਾ ਦਿਲ ਪੱਛਿਆ,
ਲੈਕੇ ਦਿਲ ਦੇ ਜ਼ਖਮ ਅੱਲ੍ਹੇ ਤੁਰ ਪਏ,
ਦਿਲ ਜਲਾ ਕੇ ਰੌਸ਼ਨੀ ਦੀ ਭਾਲ ਵਿੱਚ,
ਕਾਲੀਆਂ ਰਾਤਾਂ ਨੂੰ ਇੱਕਲੇ ਤੁਰ ਪਏ,
ਜਿੱਤ ਲਵਾਂਗੇ ਮੋਰਚਾ ਦਿਲ ਦਾ ਜ਼ਰੂਰ,
ਮਾਰ ਕੇ ਆਪਾਂ ਵੀ ਹੱਲੇ ਤੁਰ ਪਏ,
ਕੀ ਭਰੋਸਾ ਰਹਿਬਰਾਂ ਦੀ ਨੀਅਤ ਦਾ,
ਲਾਹ ਕੇ ਹਥੋਂ ਛਾਪਾਂ ਛੱਲੇ ਤੁਰ ਪਏ,
ਖੁਦਗਰਜ਼ ਹਨ ਲੋਕ ਤੇਰੇ ਸ਼ਹਿਰ ਦੇ,
ਲੈਕੇ ਆਪਾਂ ਸਾਹ ਸੁੱਵਲੇ ਤੁਰ ਪਏ,
ਉਜ਼ਰ ਕੀ ਹੁਣ ਮੁਹਬੱਤ ਵਿੱਚ ਭਲਾ,
ਯਾਰ ਨੇ ਜਿਧਰ ਵੀ ਘੱਲੇ ਉਧਰ ਤੁਰ ਪਏ, 
Old 31-Aug-2009
Birha Tu Sultan
 
Re: ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅ

very nice bai g

 
Old 31-Aug-2009
V R
 
Re: ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅ

nice a..........

 
Old 31-Aug-2009
jassa85
 
Re: ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅ

Nice veeer

 
Old 01-Sep-2009
tejy2213
 
Re: ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅ

gud veerey

 
Old 16-Sep-2009
Justpunjabi
 
Re: ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅ

Good dear
keep it up

 
Old 20-Jan-2013
psj
 
Re: ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅ&#

ਬਹੁਤ ਖੂਬ!!!!

Post New Thread  Reply

« ਮਿਠੀ ਚੋਟ ਪਿਆਰ ਦੀ ਦਿਲ ਤੇ ਖਾਈ ਬੇਠੇ ਹਾ | ਖਾਲਿਸਤਾਨ »
X
Quick Register
User Name:
Email:
Human Verification


UNP