ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,ਪਰਖੇ ਕਦ&

ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,
ਪਰਖੇ ਕਦੇ ਨਾਂ ਫਿਰ ਵੀ ਕਿਰਦਾਰ ਕੋਈ ਮੇਰਾ,
 
ਸ਼ਾਇਦ ਮਿਲੇਗਾ ਕਿਧਰੇ ਦਿਲਦਾਰ ਕੋਈ ਮੇਰਾ,
ਦਿਸਦਾ ਨਹੀਂ ਹੈ ਇਥੇ ਗਮਖਾਰ ਕੋਈ ਮੇਰਾ,

ਦੋ ਬੂੰਦ ਪਿਆਰ ਵਾਲਾ ਅਮ੍ਰਿੰਤ ਪਿਲਾ ਕੇ ਮੈਨੂੰ,
ਲੈ ਜਾਏ ਜ਼ਿੰਦਗੀ ਦਾ ਇਹ ਪਿਆਰ ਕੋਈ ਮੇਰਾ,

ਠੁਕਰਾ ਦਿਆਂ ਮੈਂ ਦੁਨੀਆ,ਜੀਵਨ ਲੁਟਾ ਦਿਆਂ ਮੈਂ,
ਬਣ ਕੇ ਰਹੇ ਘੜੀ ਭਰ ਇੱਕ ਵਾਰ ਕੋਈ ਮੇਰਾ,

ਕਈ ਰਾਤ ਦਿਨ ਬਿਤਾਏ ਮੈਂ ਇੰਤਜ਼ਾਰ ਕਰ ਕੇ,
ਪੂਰਾ ਕਿਸੇ ਨਾਂ ਕੀਤਾ ਇਕਰਾਰ ਕੋਈ ਮੇਰਾ,

ਦੀਵਾਨਗੀ ਮੇਰੀ ਦਾ ਹੈ ਪਾਸ ਕਿਸ ਨੂੰ ਇਥੇ,
ਸਮਝੇ ਨਾ ਬੇਵਸੀ ਦਾ ਇਜ਼ਹਾਰ ਕੋਈ ਮੇਰਾ,

ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,
ਪਰਖੇ ਕਦੇ ਨਾਂ ਫਿਰ ਵੀ ਕਿਰਦਾਰ ਕੋਈ ਮੇਰਾ,

ਦੁਨੀਆ ਇਹ ਝੂਠੀ ਮੂਠੀ ਸੌ ਵਾਰ ਹੋਈ ਮੇਰੀ,
ਦਿਲ ਤੋੜ ਕੇ ਗਿਆ ਹੈ ਹਰ ਵਾਰ ਕੋਈ ਮੇਰਾ,




 

kit walker

VIP
Staff member
Re: ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,ਪਰਖੇ ਕ&#25

ਦੀਵਾਨਗੀ ਮੇਰੀ ਦਾ ਹੈ ਪਾਸ ਕਿਸ ਨੂੰ ਇਥੇ,
ਸਮਝੇ ਨਾ ਬੇਵਸੀ ਦਾ ਇਜ਼ਹਾਰ ਕੋਈ ਮੇਰਾ,

ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,
ਪਰਖੇ ਕਦੇ ਨਾਂ ਫਿਰ ਵੀ ਕਿਰਦਾਰ ਕੋਈ ਮੇਰਾ,

ਦੁਨੀਆ ਇਹ ਝੂਠੀ ਮੂਠੀ ਸੌ ਵਾਰ ਹੋਈ ਮੇਰੀ,
ਦਿਲ ਤੋੜ ਕੇ ਗਿਆ ਹੈ ਹਰ ਵਾਰ ਕੋਈ ਮੇਰਾ



good hai ji
 
Re: ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,ਪਰਖੇ ਕ&amp

ਦੀਵਾਨਗੀ ਮੇਰੀ ਦਾ ਹੈ ਪਾਸ ਕਿਸ ਨੂੰ ਇਥੇ,

ਸਮਝੇ ਨਾ ਬੇਵਸੀ ਦਾ ਇਜ਼ਹਾਰ ਕੋਈ ਮੇਰਾ,


ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,

ਪਰਖੇ ਕਦੇ ਨਾਂ ਫਿਰ ਵੀ ਕਿਰਦਾਰ ਕੋਈ ਮੇਰਾ,

ਦੁਨੀਆ ਇਹ ਝੂਠੀ ਮੂਠੀ ਸੌ ਵਾਰ ਹੋਈ ਮੇਰੀ,
ਦਿਲ ਤੋੜ ਕੇ ਗਿਆ ਹੈ ਹਰ ਵਾਰ ਕੋਈ ਮੇਰਾ



good hai ji



thnx a lot ji,
 
Top