KARAN
Prime VIP
ਮੈਂ ਜਾਣਦਾ ਹਾਂ ਸਬ, ਓ ਜਿਹੜਾ ਸੱਚ ਕਹਿੰਦੀ ਹੁੰਦੀ ਸੀ
ਮੇਰੀ ਕਸਮ ਵੀ ਖਾ ਕੇ, ਓ ਕਿਹੜਾ ਸੱਚ ਕਹਿੰਦੀ ਹੁੰਦੀ ਸੀ
ਉਹਦੀਆਂ ਦਿੱਤੀਆਂ ਦਲੀਲਾਂ ਵਿੱਚ ਮੈਨੂ ਵਜ਼ਨ ਨਹੀਂ ਲੱਗਦਾ
ਓਹਦੇ ਨਾਲ ਜੋ ਕੌਫੀ ਪੀਂਦਾ ਸੀ ਓਹਦਾ ਕਜਨ ਨਹੀਂ ਲੱਗਦਾ
ਖੌਰੇ ਕੀਹਦੇ ਕੀਹਦੇ ਨਾਲ ਕੌਫੀ ਤੇ ਬਹਿੰਦੀ ਹੁੰਦੀ ਸੀ
ਮੇਰੀ ਕਸਮ ਵੀ ਖਾ ਕੇ, ਓ ਕਿਹੜਾ ਸੱਚ ਕਹਿੰਦੀ ਹੁੰਦੀ ਸੀ ............
Zaildar Pargat Singh