ਜ਼ਿੰਦਗੀ ਵਿੱਚ ਜੇ ਪਿਆਰ ਕਰਨਾ ਹੀ ਹੋਵੇ

Jeeta Kaint

Jeeta Kaint @
ਜ਼ਿੰਦਗੀ ਵਿੱਚ ਜੇ ਪਿਆਰ ਕਰਨਾ ਹੀ ਹੋਵੇ
ਤਾਂ ਆਪਣੀ ਮੌਤ ਨੂੰ ਕਰਨਾ...
ਬੜਾ ਸਕੂਨ ਪਾਵੋਗੇ...
ਕਿਉਂਕਿ ਦੁਨੀਆ ਦਾ ਰਿਵਾਜ਼ ਹੈ...
ਜਿਸ ਚੀਜ਼ ਨੂੰ ਜਿੰਨਾ ਚਾਹੋਗੇ ਉਹਨੂੰ
ਉਨਾਂ ਹੀ ਦੂਰ ਪਾਵੋਗੇ !!!


by - Unknown
 
Last edited by a moderator:
Top