ਜ਼ਿੰਦਗੀ ਦਾ ਗੀਤ

'MANISH'

yaara naal bahara
ਆਉ ਬੇੜੀ ਨੂੰ ਤੂਫਾਨ ਦੇ ਸਿਰ ਤੇ ਨਚਾਈਏ।
ਮੁਰਦਿਆਂ ਦੇ ਸ਼ਹਿਰ `ਚ ਜ਼ਿੰਦਗੀ ਦਾ ਗੀਤ ਗਾਈਏ।

ਸੁੱਕ ਚੁੱਕੇ, ਮੁਰਝਾ ਰਹੇ ਰੁੱਖਾਂ ਦੀਆਂ ਜੜ੍ਹਾਂ ਵਿਚ,
ਆਉ ਆਕੇ ਜ਼ਿੰਦਗੀ ਦਾ ਨੀਰ ਪਾਈਏ।

ਜ਼ਲਜ਼ਲੇ ਤਾਂ ਏਥੇ ਅਉਂਦੇ ਹੀ ਰਹਿਣਗੇ,
ਹਰ ਹਾਰ ਦੇ ਗਲੇ `ਚ ਜਿੱਤ ਦਾ ਹਾਰ ਪਾਈਏ।

ਹਰ ਮੋੜ ਤੇ ਮਿਲਣਗੇ ਦੁੱਖਾਂ ਦੇ ਅੰਬਾਰ ਸਾਨੂੰ,
ਆਉ ਕਾਇਨਾਤ ਵਿੱਚ ਖੇੜਿਆਂ ਦੀ ਬਾਤ ਪਾਈਏ।

ਅਸਾਂ ਦੀਵਾ ਜਗਾਉਣਾ, ਤੂਫਾਨਾਂ ਨੇ ਬੁਝਾਉਣਾ,
ਆਉ ਬੁਝਦੇ ਦੀਵਿਆਂ ਨੂੰ ਫਿਰ ਤੋਂ ਜਗਾਈਏ
 

Saini Sa'aB

K00l$@!n!
ਆਉ ਬੇੜੀ ਨੂੰ ਤੂਫਾਨ ਦੇ ਸਿਰ ਤੇ ਨਚਾਈਏ।
ਮੁਰਦਿਆਂ ਦੇ ਸ਼ਹਿਰ `ਚ ਜ਼ਿੰਦਗੀ ਦਾ ਗੀਤ ਗਾਈਏ।

ਸੁੱਕ ਚੁੱਕੇ, ਮੁਰਝਾ ਰਹੇ ਰੁੱਖਾਂ ਦੀਆਂ ਜੜ੍ਹਾਂ ਵਿਚ,
ਆਉ ਆ ਕੇ ਜ਼ਿੰਦਗੀ ਦਾ ਨੀਰ ਪਾਈਏ।

ਜ਼ਲਜ਼ਲੇ ਤਾਂ ਏਥੇ ਅਉਂਦੇ ਹੀ ਰਹਿਣਗੇ,
ਹਰ ਹਾਰ ਦੇ ਗਲੇ `ਚ ਜਿੱਤ ਦਾ ਹਾਰ ਪਾਈਏ।

ਹਰ ਮੋੜ ਤੇ ਮਿਲਣਗੇ ਦੁੱਖਾਂ ਦੇ ਅੰਬਾਰ ਸਾਨੂੰ,
ਆਉ ਕਾਇਨਾਤ ਵਿੱਚ ਖੇੜਿਆਂ ਦੀ ਬਾਤ ਪਾਈਏ।

ਅਸਾਂ ਦੀਵਾ ਜਗਾਉਣਾ, ਤੂਫਾਨਾਂ ਨੇ ਬੁਝਾਉਣਾ,
ਆਉ ਬੁਝਦੇ ਦੀਵਿਆਂ ਨੂੰ ਫਿਰ ਤੋਂ ਜਗਾਈਏ।
ਆਉ ਬੇੜੀ ਨੂੰ ਤੂਫਾਨ ਦੇ ਸਿਰ ਤੇ ਨਚਾਈਏ।
ਮੁਰਦਿਆਂ ਦੇ ਸ਼ਹਿਰ `ਚ ਜ਼ਿੰਦਗੀ ਦਾ ਗੀਤ ਗਾਈਏ।

ਸੁੱਕ ਚੁੱਕੇ, ਮੁਰਝਾ ਰਹੇ ਰੁੱਖਾਂ ਦੀਆਂ ਜੜ੍ਹਾਂ ਵਿਚ,
ਆਉ ਆਕੇ ਜ਼ਿੰਦਗੀ ਦਾ ਨੀਰ ਪਾਈਏ।

ਜ਼ਲਜ਼ਲੇ ਤਾਂ ਏਥੇ ਅਉਂਦੇ ਹੀ ਰਹਿਣਗੇ,
ਹਰ ਹਾਰ ਦੇ ਗਲੇ `ਚ ਜਿੱਤ ਦਾ ਹਾਰ ਪਾਈਏ।

ਹਰ ਮੋੜ ਤੇ ਮਿਲਣਗੇ ਦੁੱਖਾਂ ਦੇ ਅੰਬਾਰ ਸਾਨੂੰ,
ਆਉ ਕਾਇਨਾਤ ਵਿੱਚ ਖੇੜਿਆਂ ਦੀ ਬਾਤ ਪਾਈਏ।

ਅਸਾਂ ਦੀਵਾ ਜਗਾਉਣਾ, ਤੂਫਾਨਾਂ ਨੇ ਬੁਝਾਉਣਾ,
ਆਉ ਬੁਝਦੇ ਦੀਵਿਆਂ ਨੂੰ ਫਿਰ ਤੋਂ ਜਗਾਈਏ


22 g akhran ch thori space v deya karo parna bahut aukha lagda hai ....ny way nice work...:wah
 
Top