ਗ਼ਮ ਦਾਂ ਕੀ ਏ

Sonu shah

Member
ਗ਼ਮ ਦਾਂ ਕੀ ਏ ਗ਼ਮ ਤਾਂ ਸ਼ਿਵ ਨੂੰ ਵੀ ਖਾਹ ਗਿਆਂ
ਸੋਨੂੰ ਸ਼ਾਹ ਤੂੰ ਖੁਸੀ ਵਿੱਚ ਜਿਉਣਾਂ ਸਿੱਖ ਲੈ
ਲੋਕਾਂ ਦਾਂ ਕੀ ਏ ਲੋਕੀ ਤਾਂ ਤਾਂਨੇ ਮਾਰਦੇ ਹੀ ਰਹਿੰਦੇ
ਦਿਲ ਵਿੱਚ ਦਰਦ ਛਪਾਉਣਾਂ ਸਿੱਖ ਲੈ

ਸੱਜਣਾਂ ਦਾਂ ਕੀ ਏ ਉਹ ਤਾਂ ਰੁਸਦੇ ਹੀ ਰਹਿੰਦੇ
ਪਿਆਰ ਨਾਲ ਸੋਨੂੰ ਤੂੰ ਮਨਾਉਣਾਂ ਸਿੱਖ ਲੈ
ਬੁਲ੍ਹੇ ਨੇ ਸੀ ਨੱਚ ਕੇ ਮਨਾਈਆਂ ਇੱਥੇ ਯਾਰ
ਸੋਨੂੰ ਤੂੰ ਵੀ ਲੱਕ ਨੂੰ ਹਲਾਉਣਾਂ ਸਿੱਖ ਲੈ


ਅੱਖੀਆਂ ਦਾਂ ਕੀ ਏ ਇਹ ਤਾਂ ਕਿਸੇ ਤੇ ਵੀ ਡੁਲ ਜਾਣ
ਇੰਨਾ ਅੱਖੀਆ ਨੂੰ ਹੁਣ ਸਮਝਾਉਣਾਂ ਸਿੱਖ ਲੈ
ਜਿਸ ਨਾਲ ਲਾਈਏ ਸੋਨੂੰ ਉਸ ਨਾਲ ਨਬਾਈਏ
ਉਹਦੀ ਹਾਂ ਵਿੱਚ ਹਾਂ ਤੂੰ ਮਲਾਉਣਾਂ ਸਿੱਖ ਲੈ
ਸੱਜਣਾਂ ਦਾਂ ਕੀ ਏ ਉਹ ਤਾਂ ਰੁਸਦੇ ਹੀ ਰਹਿੰਦੇ
ਪਿਆਰ ਨਾਲ ਸੋਨੂੰ ਤੂੰ ਮਨਾਉਣਾਂ ਸਿੱਖ ਲੈ ਸੋਨੂੰ ਸ਼ਾਹ
 
Top