ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨ&#2631

ਸ੍ਟੂਡੈਂਟ੍ ਵੀਜ਼ਾ ਲੈ ਕੇ ਔਂਦੇ melbourne ਹਸ੍ਦੇ,
ਟੂ ਬੇਡਰੂਮ੍ ਯੂਨਿਟ੍ ਵਿਚ੍ 5-5 ਵਸ੍ਦੇ,
ਦਿਨ੍ ਰਾਤ੍ ਮੇਹ੍ਨਤ੍ ਕਰ੍ ਕੇ ਡੌਲਰ੍ ਕਮੌਂਦੇ ਨੇ,
ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨੇ!

ਪੜ੍ਨਾ ਵੀ ਜਰੂਰਿ ਨਾਲੇ ਕਮ੍ ਵੀ ਜਰੂਰਿ ਏ,
ਡੋਲਰਾਂ ਨੇ ਦੇਖੋ ਕੈਸਿ ਪਾਈ ਮਜ੍ਬੂਰਿ ਏ,
ਇਂਡਿਆ ਦੇ ਵਿਚ੍ ਜੇਹ੍ੜੇ ਫ਼ੌਰ੍ਨਰ੍ ਕਹੌਂਦੇ ਨੇ,
ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨੇ!

20 ਘਂਟੇ ਸਿਰ੍ਫ਼੍ ਕਮ੍ ਕਰ੍ਨਾ ਅਲਾਊਡ੍ ਬਈ,
ਕੈਮਰੀ ਤੇ ਕੋਮੋਡੋਰ੍ ਕਰ੍ ਲੈਨ੍ ਏ ਅਫ਼ੋਰ੍ਡ੍ ਬਈ,
ਸੜ੍ਕਾਂ ਤੇ ਜਾਂਦੇ ਬੜਿ ਧੂਮ੍ ਮਚੌਂਦੇ ਨੇ,
ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨੇ!

ਸ੍ਕ੍ਯੋਰਟਿ ਦਿ ਸ਼ਿਫ਼੍ਟ੍ ਤੇ ਰੈਹ੍ਣਾ ਪੈਂਦਾ ਏ ਅਲਰ੍ਟ੍ ਬੜਾ,
ਕਰ੍ਦੇ ਆ ਗੋਰਿਆਂ ਨਾ ਮੁਂਡੇ ਏ ਫ਼ਲਰ੍ਟ੍ ਬੜਾ,
ਕਲਬਾਂ ਵਿਚ੍ ਜਾਕੇ ਦੇਸਿ ਭਂਗ੍ੜੇ ਵੀ ਪੌਂਦੇ ਨੇ,
ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨੇ!
ਔਸ੍ਟ੍ਰੇਲਿਆ ਵਿਚ੍ ਸ੍ਟੂਡੈਂਟ੍ਸ੍ ਯਾਰੋ ਬਕਰੇ ਬੁਲੌਂਦੇ ਨੇ...
 
Re: ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨ&#

akaljot ji thuada bhut bhut shukriya it is ur first coment on my thread :)
nd m ur fan kyu k thuade thread bhut sohne hunde aa :) thank u very much jii


nd jaswindr bro thuada v bhut bhut dhanwaad :)

it is just a copy paste but mai apniya te apne frnds diya poets v sanjhiya karda rhanga :)
 
Re: ਔਸ੍ਟ੍ਰੇਲਿਆ ਵਿਚ੍ ਦੇਸਿ ਯਾਰੋ ਬਕਰੇ ਬੁਲੌਂਦੇ ਨ&#

kaim aa g
 
Top