ਾਬੇ ਨਾਨਕ ਨੇ

[JUGRAJ SINGH]

Prime VIP
Staff member
ਾਬੇ ਨਾਨਕ ਨੇ ਕਿਹਾ ਸੀ .." ਸੋ ਕਿਓ ਮੰਦਾ ਆਖੀਏ ..ਜਿਤ ਜੰਮੇ ਰਾਜਾਨੁ "
ਵਾਹਿਗਰੂ ਜੀ ਦੇ ਫਰਮਾਨ ਇਸ ਫਰਮਾਨ ਦਾ ... ਨਾਕਰੋ ਅਪਮਾਨ
ਲਖ ਚੌਰਾਸੀ ਕੱਟ ਕੇ ਆਈਆਂ ..ਦੇਖ ਲੈਣ ਦਿਓ ਜਹਾਨ
ਧੀਆਂ ਨਾਲ ਹੀ ਰੌਣਕ ਘਰ ਵਿਚ...ਧੀਆਂ ਨਾਲ ਹੀ ਸ਼ਾਨ_...
 
Top