UNP

ਹੁਣ ਤੇਰੀਆਂ ਗਲਾਂ ਮੇਰੇ ਦਿਲ ਵਿੱਚ ਉਤੱਰਦੀਆਂ ਨਹĆ

Go Back   UNP > Poetry > Punjabi Poetry

UNP Register

 

 
Old 24-Apr-2013
bhupinder24saini
 
ਹੁਣ ਤੇਰੀਆਂ ਗਲਾਂ ਮੇਰੇ ਦਿਲ ਵਿੱਚ ਉਤੱਰਦੀਆਂ ਨਹĆ

ਕੀ ਕਰਾਂ ਹੁਣ ਕੁੱਝ ਵੀ ਚੰਗਾ ਨਹੀਂ ਲਗਦਾ ਮੈਨੂੰ
ਤੂੰ ਵੀ ਪਹਿਲਾਂ ਦੀ ਤਰਾਂ ਆਪਣਾ ਨਹੀਂ ਲਗਦਾ ਮੈਨੂੰ ।
ਹੁਣ ਤੇਰੀਆਂ ਗਲਾਂ ਮੇਰੇ ਦਿਲ ਵਿੱਚ ਉਤੱਰਦੀਆਂ ਨਹੀਂ
ਤੂੰ ਉਹੀ ਹੈਂ ਤੇਰਾ ਲਹਿਜ਼ਾ ਨਹੀਂ ਲਗਦਾ ਮੈਨੂੰ ।
ਹੁਣ ਤੂੰ ਮੇਰੇ ਸਰੀਰ ਨਾਲ ਤੁਰਦਾ ਜਰੂਰ ਹੈਂ
ਤੇਰੇ ਚਿਹਰੇ ਤੇ ਤੇਰਾ ਚਿਹਰਾ ਨਹੀਂ ਲਗਦਾ ਮੈਨੂੰ ।
ਕਦੇ ਤੇਰੇ ਬਾਰੇ ਸੋਚਣ ਨਾਲ ਹੀ ਹਵਾਵਾਂ ਚਲਦੀਆਂ ਸਨ
ਹੁਣ ਤੇਰੇ ਕੋਲ ਆ ਕੇ ਵੀ ਬੁਲਾ ਨਹੀਂ ਲਗਦਾ ਮੈਨੂੰ ।
ਹੁਣ ਖੱਤ ਵਿਚੋਂ ਤੇਰੀ ਖੁਸ਼ਬੂ ਨਹੀਂ ਆਉਂਦੀ
ਮੇਰੇ ' ਇੰਦਰ ' ਦਾ ਲਿਖਿਆ ਨਹੀਂ ਲਗਦਾ ਮੈਨੂੰ ।

 
Old 30-Apr-2013
-=.DilJani.=-
 
Re: ਹੁਣ ਤੇਰੀਆਂ ਗਲਾਂ ਮੇਰੇ ਦਿਲ ਵਿੱਚ ਉਤੱਰਦੀਆਂ ਨਹ&

Awesome

Post New Thread  Reply

« ਫਰਕ ਨਜਰਾਂ ਦਾ | ਕੋਈ ਜ਼ਵਾਬ ਦਵੇ ✧bloody 1984✧ »
X
Quick Register
User Name:
Email:
Human Verification


UNP