ਹੱਥਕੜੀਅਾ

jeet saini

Member
ਤੈਨੂੰ ਦੱਸਣਾ ਤੇ ਸਭ ਚਾਹੁਦੇ ਹਾ, ਪਰ ਗਲ ਕਰਨੋ ਸ਼ਰਮਾਉਦੇ ਹਾ
ਚਾਅ ਦਿਲ ਵਿਚੱ ਤਾ ਬੜੇ ਆ, ਪਰ ਕਈ ਪਹਿਰੇਦਾਰ ਉਹਦੇ ਤੇ ਖੜੇ ਆ
ਕਿਤੇ ਖੁਲਣ ਮੇਰੇ ਵੀ ਹੱਥਾ ਦੀਆ ਹੱਥਕੜੀਆ, ਮੈ ਕਦੋ ਦੀ ਇਸ ਉਡੀਕ ਵਿਚ ਖੜੀ ਆ
ਤੈਨੂ ਛੱਡਣਾ ਵੀ ਨਹੀ, ਤੇ ਤੈਨੂ ਭੁਲਣਾ ਵੀ ਨਹੀ
ਤੈਨੂ ਦੱਸਣਾ ਵੀ ਨਹੀ, ਦਿਲੋ ਕੱਢਣਾ ਵੀ ਨਹੀ....
ਸੈਣੀ ਜੀਤ :titli
 
Top