UNP

ਹੰਝੂ ਰਾਤ ਦੇ ਤੁਪਕੇ ਤ੍ਰੇਲ ਦੇ ਨੇ

Go Back   UNP > Poetry > Punjabi Poetry

UNP Register

 

 
Old 28-Aug-2016
BaBBu
 
ਹੰਝੂ ਰਾਤ ਦੇ ਤੁਪਕੇ ਤ੍ਰੇਲ ਦੇ ਨੇ

ਹੰਝੂ ਰਾਤ ਦੇ ਤੁਪਕੇ ਤ੍ਰੇਲ ਦੇ ਨੇ,
ਹੰਝੂ ਹੰਝੂਆਂ ਤੇ ਸਿੱਟਦੇ ਗੁਜ਼ਰ ਚੱਲੇ ।
ਜ਼ਿੰਦਗੀ ਕੀ ਏ ਨੈਣਾਂ ਪਿਆਸਿਆਂ ਦੀ,
ਰੋਂਦੇ ਆਏ ਸਾਂ ਪਿੱਟਦੇ ਗੁਜ਼ਰ ਚੱਲੇ ।

ਖ਼ੂਨ ਜਿਗਰ ਦਾ ਤਲੀ 'ਤੇ ਰੱਖ ਕੇ ਤੇ,
ਧਰਤੀ ਪੋਚਦੇ ਪੋਚਦੇ ਗੁਜ਼ਰ ਚੱਲੇ ।
ਏਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ
ਇਹੋ ਸੋਚਦੇ ਸੋਚਦੇ ਗੁਜ਼ਰ ਚੱਲੇ ।

Post New Thread  Reply

« ਮੈਨੂੰ ਦੱਸ ਓਏ ਰੱਬਾ ਮੇਰਿਆ | ਆਹਮੋ ਸਾਹਮਣੇ ਦੋ ਦੋ ਹੋਣਗੀਆਂ »
X
Quick Register
User Name:
Email:
Human Verification


UNP