ਹੰਝੂਆਂ 'ਚੌਂ ਲੋਕੀ ਉਹਦਾ ਨਾਂ ਪੜ੍ਹ ਲੈਂਦੇ ਨੇਂ

RaviSandhu

SandhuBoyz.c0m
ਛੱਡ ਦਿੱਤਾ ਦਿਲ ਵਾਲਾ ਦੁੱਖ ਹੁਣ ਦੱਸਣਾ,
ਪਰ ਸਾਡੀ ਚੁੱਪ 'ਚੌਂ ਲੋਕੀ ਜਵਾਬ ਲੱਭ ਲੈਂਦੇ ਨੇਂ।
ਕਿਵੇਂ ਮੈਂ ਲਕੋਵਾਂ ਯਾਰਾ ਦਿਲ ਦੀ ਉਦਾਸੀ ਨੂੰ,
ਹੰਝੂਆਂ 'ਚੌਂ ਲੋਕੀ ਉਹਦਾ ਨਾਂ ਪੜ੍ਹ ਲੈਂਦੇ ਨੇਂ।
 
Top