ਹੰਝੂ

ਸੋਖੀ ਇਸ਼ਕ਼ ਦੀ ਬਾਜ਼ੀ ਨਹੀ, ਅਸੀਂ ਜਿਨਾ ਪਿਛੇ ਰੁਲ ਗਏ..., ਓਹ ਬੋਲ ਕੇ ਰਾਜੀ ਨਹੀ,
ਅਸੀਂ ਲਿਖ
ਲਿਖ ਚਿਠੀਆਂ ਪਾਉਂਦੇ ਰਹੇ, ਓਹ ਬਿਨਾ ਪੜੇ ਹੀ ਤੀਲੀ ਲਾਉਂਦੇ ਰਹੇ,
ਐਸੇ ਉਮੀਦ ਚ ਲੰਘ ਗਈ ਜ਼ਿੰਦਗੀ ਸਾਡੀ..., ਓਹ ਰੁਸਦੇ ਰਹੇ ਅਸੀਂ ਮਨਾਉਂਦੇ ਰਹੇ,
...ਚੰਨ - ਤਾਰਿਆਂ ਨਾਲ ਸਾਂਝ ਪਹਲਾ ਹੁਣ ਓਹ ਵੀ ਸਾਨੂ ਰੁਵਾ ਜਾਂਦੇ ਨੇ,
ਰਾਤੀ ਅਖੀਆਂ ਚ ਨੀਂਦ ਤਾਂ
ਆਵੇ ਨਾ..., ਉਸਦੀ ਯਾਦ ਦੇ ਹੰਝੂ ਜਰੂਰ ਆ ਜਾਂਦੇ ਨੇ..:np
 
Top