ਹੰਝੂ

ਹੰਝੂਆਂ ਦੇ ਵਿਚ ਭਿੱਜ ਗਿਆ ਮੈਂ ਏਸ ਤਰਾਂ,
ਜਿੱਦਾਂ ਕੋਈ ਸੱਜਰਾ ਸੁਫ਼ਨਾ ਮੋਇਆ ਹੈ ।
ਕੱਲਾ ਬਹਿ ਖ਼ੁਦ ਨਾਲ ਕਰਾਂ ਗੱਲਾਂ ਅਕਸਰ,
ਖ਼ੌਰੇ ਅੱਜ ਕਲ੍ਹ ਦਿਲ ਨੂੰ ਇਹ ਕੀ ਹੋਇਆ ਹੈ ।.......... raj kaur
 
smiley32.gif
smiley32.gif
 
Top