ਹੰਜੂ ਬੜੇ ਕੀਮਤੀ ਹੁੰਦੇ ਨੇ

ਹੰਜੂ ਬੜੇ ਕੀਮਤੀ ਹੁੰਦੇ ਨੇ,,
ਨਾ ਵਹਾਇਆ ਕਰੋ ਇਸਨੂੰ ਐਂਵੇਂ,,
ਦੁੱਖ ਸਹਿਣ ਨੂੰ ਅਸੀਂ ਬਥੇਰੇ,,
ਨਾ ਸਹਾਇਆ ਕਰੋ ਇਸਨੂੰ ਐਂਵੇਂ,,
ਹਮੇਸ਼ਾਂ ਖੁਸ਼ ਰਹਿਆ ਕਰੋ,,
ਨਾ ਜਾਇਆ ਕਰੋ ਇਸ ਜਿੰਦਗੀ ਨੂੰ ਐਂਵੇਂ,,
ਗੈਰੀ ਨੂੰ ਦੋਸਤ ਬੜੇ ਪਿਆਰੇ ਨੇ,,
ਹੰਜੂ ਵਹਾ ਕੇ ਮੇਰੇ ਸਾਹਮਣੇ,
ਨਾ ਤੜਫਾਇਆ ਕਰੋ ਮੈਨੂੰ ਐਂਵੇਂ,,

Hunju bade kimti hunde ne,,
na whaya kro is nu even,,
Dukh sehan nu asi bathere,
na sahiya kro is nu even,,
Hamesha khush rehiya kro,,
na zaiya kro is zindgi nu even,,
Gerry nu bade dost pyare ne,,
hanju wha ke mere samne,,
na tarfaiya kro meinu even.
 
Top