ਹੌਸਲੇ ਦਾ ਸਾਥ

Patwari

Member
ਹੌਸਲੇ ਦਾ ਸਾਥ ਲੈ ਕੇ, ਜਦ ਵੀ ਅੱਗੇ ਆਓਗੇ
ਮੁਸ਼ਕਿਲਾਂ ਦੇ ਹੁੰਦਿਆਂ ਵੀ, ਮੰਜ਼ਿਲਾਂ ਨੂੰ ਪਾਓਗੇ

ਇੱਛਾਵਾਂ ਦੀ ਮੱਠੀ ਮੱਠੀ ਅੱਗ ਬਲਦੀ ਰੱਖਣਾ,
ਸਾਥੀਓ! ਜੇ ਬੁਝ ਗਈ ਤਾਂ ਰਾਖ਼ ਹੀ ਬਣ ਜਾਓਗੇ............
 
Top