ਹੌਲੀ ਹੌਲੀ ਤੇਰੇ ਬਾਜੋਂ ਜੀਣਾ ਸਿੱਖ ਲਾਂਗੇ

ਆਪਣੇ ਆਪ 'ਚ' ਰਹਿਣਾ ਸਿੱਖ ਲਿਆ,
ਹਰ ਗਮ ਹੱਸ ਕੇ ਸਹਿਣਾ ਸਿੱਖ ਲਿਆ.
ਦਰਦਾਂ ਦੇ ਦਰਿਆਂਵਾਂ ਦੇ ਵਿੱਚ.
ਰਾਤ ਦਿਨੇ ਹੁਣ ਵਹਿਣਾ ਸਿੱਖ ਲਿਆ,
ਨੈਣੋਂ ਵਗਦੇ ਨੀਰ ਨੂੰ "ਬਖਸ਼ੀ" ਪੀਣਾ ਸਿੱਖ ਲਾਂਗੇ.
ਹੌਲੀ ਹੌਲੀ ਤੇਰੇ ਬਾਜੋਂ ਜੀਣਾ ਸਿੱਖ ਲਾਂਗੇ,,,
 
Top