ਹੋਣ ਮੁਬਾਰਕਾਂ ਤੈਨੂ ਮਰਜਾਣੀਏ ਨਵੇ ਸਾਲ ਦੀਆ

gurpreetpunjabishayar

dil apna punabi
ਹੋਣ ਮੁਬਾਰਕਾਂ ਤੈਨੂ ਮਰਜਾਣੀਏ ਨਵੇ ਸਾਲ ਦੀਆ,
ਹੋਣ ਮੁਬਾਰਕਾਂ ਤੈਨੂ ਨਵੇ ਸਾਲ ਦੀਆ ਨੀ ਸਾਡੀ ਜਿੰਦਗੀ ਵਿਚ ਚਾਨਣ ਭਰ ਜਾਣ ਵਾਲੀਏ
ਹੋਣ ਮੁਬਾਰਕਾਂ ਤੈਨੂ ਨਵੇ ਸਾਲ ਦੀਆ ਇਸ ਜੱਗ ਚੰਦ੍ਦਰੇ ਦੇ ਵਿਚ ਕੱਲਾ ਯਾਰ ਨੂ ਛੱਡ ਜਾਣ ਵਾਲੀਏ
ਤੈਨੂ ਮਿਲਣ ਖੁਸ਼ੀਆ ਹਮੇਸ਼ਾ ਏਸ ਜੱਗ ਉੱਤੇ
ਰਹੇ ਤੂੰ ਹਸਦੀ ਵਸਦੀ ਹਮੇਸ਼ਾ ਏਸ ਜੱਗ ਉੱਤੇ
ਮੰਗੇ ਸਦਾ ਏ ਹੀ ਦੁਆਵਾਂ,,ਗੁਰਪ੍ਰੀਤ,, ਤੇਰਾ
ਹੋਣ ਮੁਬਾਰਕਾਂ ਤੈਨੂ ਨਵੇ ਸਾਲ ਦੀਆ ਸਾੰਨੂ ਜ਼ਿੰਦਗੀ ਜਿਉਣ ਦਾ ਵੱਲ ਸਿਖਾ ਜਾਣ ਵਾਲੀਏ
 

*Sippu*

*FrOzEn TeARs*
ਹੋਣ ਮੁਬਾਰਕਾਂ ਤੈਨੂ ਮਰਜਾਣੀਏ ਨਵੇ ਸਾਲ ਦੀਆ<< ja maar leh pehle ohnu ja mubarka deh leh :np

ohd gud likheya tfs
 
Top