ਹੋਣ ਮੁਬਾਰਕਾਂ ਤੈਨੂ ਦਿਵਾਲੀ ਦੀਆ

gurpreetpunjabishayar

dil apna punabi
ਹੋਣ ਮੁਬਾਰਕਾਂ ਤੈਨੂ ਦਿਵਾਲੀ ਦੀਆ, ਨੀ ਸਾਡੀ ਕਦੇ ਜਿੰਦਗੀ ਵਿਚ ਚਾਨਣ ਭਰ ਜਾਣ ਵਾਲੀਏ..
ਇਸ ਜੱਗ ਚੰਦ੍ਦਰੇ ਦੇ ਵਿਚ ਕੱਲਾ ਯਾਰ ਨੂ ਚਡ ਜਾਣ ਵਾਲੀਏ ...
ਤੈਨੂ ਮਿਲਣ ਖੁਸ਼ੀਆ ਹਮੇਸ਼ਾ ਏਸ ਜੱਗ ਉੱਤੇ ..
ਰਹੇ ਹਸਦੀ ਵਸਦੀ ਹਮੇਸ਼ਾ ਏਸ ਜੱਗ ਉੱਤੇ ...
ਮੰਗੇ ਸਦਾ ਏ ਹੀ ਦੁਆਵਾਂ ਮਾਨ ਤੇਰਾ , ਸਾੰਨੂ ਜ਼ਿੰਦਗੀ ਜਿਉਣ ਦਾ ਵੱਲ ਸਿਖਾ ਜਾਣ ਵਾਲੀਏ
 
Top