UNP

ਹੋਣ ਮੁਬਾਰਕਾ

Go Back   UNP > Poetry > Punjabi Poetry

UNP Register

 

 
Old 18-Jun-2013
Arun Bhardwaj
 
Lightbulb ਹੋਣ ਮੁਬਾਰਕਾ

ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ ਤੇ ਯਾਰ
ਨਵੇ..
ਤੋੜ ਪੁਰਾਣੇ ਪਾ ਲੇ ਜਿਹੜੇ, ਗਲ ਬਾਵਾਂ ਦੇ ਹਾਰ
ਨਵੇ..
ਕਲ ਤੱਕ ਸੀ ਜੋ ਜਾਨ ਤੋ ਪਿਆਰੇ, ਅੱਜ ਉਹਨਾ ਨੂੰ
ਗੈਰ ਦਸੇ,
ਕੀਤੇ ਵਾਦੇ ਕਸਮਾ ਭੁੱਲ ਕੇ, ਦਿਲ ਵਿਚ ਆਏ
ਵਿਚਾਰ ਨਵੇ..
ਸਾਡੇ ਵਾਂਗ ਨਾ ਉਹ ਵੀ ਰੋਵਣ, ਨਾਲ ਉਹਨਾ ਦੇ
ਵਫਾ ਹੋਵੇ,
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ
ਨਵੇ...
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ
ਕੀ ਹੋਰ ਕਰੇ,
ਪੱਤਝੜ ਨਾ ਜਿੰਦਗੀ ਵਿਚ ਆਵੇ, ਐਸੀ ਲਿਆਉਣ
ਬਹਾਰ ਨਵੇ.
writter :-

 
Old 19-Jun-2013
-=.DilJani.=-
 
Re: ਹੋਣ ਮੁਬਾਰਕਾ

Good share

 
Old 21-Jun-2013
#Bullet84
 
Re: ਹੋਣ ਮੁਬਾਰਕਾ


Post New Thread  Reply

« ਕੋਸ਼ਿਸ ਜਾਰੀ ਐ<3 | ਪਿਆਰ ਜਤਾ ਕੇ »
X
Quick Register
User Name:
Email:
Human Verification


UNP