ਹੋ ਗਿਆ ਰੱਬ ਮੇਹਰਬਾੰ ਅੱਜ ਤੇਰੇ ਤੇ

Vehlalikhari

@£w@¥$v€h£@
ਤੇਰਾ ਇਸ਼ਕ ਚ ਮੇਰੀ ਜਿੰਦ ਤਾਂ ਪੇਹਲਾਂ ਹੀ ਸੁਲੀ ਤੇ ਟੰਗੀ ਰਹਿੰਦੀ ਸੀ,
ਉਤੋਂ ਤੂੰ ਹਰ ਗੱਲ ਤੇ ਮਰਜਾ ਮਰਜਾ ਕਹਿੰਦੀ ਸੀ..
ਲੈ ਆ ਕੇ ਦੇਖ ਜਰਾ ਹੋ ਗਿਆ ਰੱਬ ਮੇਹਰਬਾੰ ਅੱਜ ਤੇਰੇ ਤੇ,
ਮੈਂ ਕੱਲਾ ਸਭ ਤੇ ਭਾਰੂ ਪੈਂਦਾ ਸੀ, ਤੇਰਾ ਇਸ਼ਕ ਭਾਰੂ ਪੈ ਗਿਆ ਅੱਜ ਮੇਰੇ ਤੇ..
ਜੇ ਚਿੱਤ ਕੀਤਾ ਤਾਂ ਆਖਰੀ ਵਾਰ ਆ ਕੇ ਮੇਰੇ ਫੱਟ ਦੇਖ ਜਾਵੀਂ,
ਆਪਣੇ ਹੱਥੀਂ ਲਾਈ ਕਿਆਰੀ ਚੋਂ ਕੁਝ ਫੁੱਲ ਚੜਾ,ਵੇਹ੍ਲੇ ਦੇ ਭਖਦੇ ਸਿਵੇ ਤੇ ਹੱਥ ਸੇਕ ਜਾਵੀਂ...????​
 
Top