ਹੁੰਦੀ ਟਾਹਲੀ ਬੜੀ

[JUGRAJ SINGH]

Prime VIP
Staff member
ਹੁੰਦੀ ਟਾਹਲੀ ਬੜੀ ਨਰੋਈ ਸੁਕਦੀ ਛੇਤੀ ਨਾ....
ਪੱਠੇ ਕੁਤਰਨੇ ਕਰਲੇ ਤੇਜ ਟੋਕੇ ਰੇਤੀ ਨਾ....
ਮੁੱਲ ਓਹਨਾ ਹੀ ਮਿਲਣਾ,
ਕਣਕ ਤੂੰ ਬੀਜ ਅਗੇਤੀ ਨਾ ....
ਬੀ ਬਾਹਲੇ ਨੇ ਮਿਹੰਗੇ , ਜੇਬ ਚ' ਰੁਪਈਏ ਤੇਤੀ ਨਾ .....
ਬਾਥੂ , ਗੁੱਲੀ-ਡੰਡੇ ਤੋਂ ਤੂੰ ਯਾਰਾ ਭੇਤੀ ਨਾ ....
ਬੜੇ ਬੜੇ ਵਿਗਆਨੀ ਵੀ , ਕਰ ਸਕਦੇ ਖੇਤੀ ਨਾ...
ਗਿੱਲ ਕਹਿਣਾ ਸੌਖਾ ਪਰ ਹਰ ਇਕ ਤੋ ਖੇਤੀ ਹੁੰਦੀ ਨਾ...
 
Top