ਹੁਸਨ ਪੰਜਾਬਣ ਦਾ

#m@nn#

The He4rt H4ck3r
ਅੱਖਾਂ ਤੇ GOGLES ਲਾਉਣੀ ਏ ..
ਕਦੇ ਦੂਰੋਂ ਹੱਥ ਹਿਲਾਉਣੀ ਏ ..
ਕਦੇ Tight ਜੀ JEAN ਫਸਾਉਣੀ ਏ ..
ਕਦੇ boby cut ਕਰਵਾਉਣੀ ਏ ..
ਪੰਜਾਬੀ ਬੋਲਣ ਤੋਂ ਪਰਹੇਜ ਕਰੇਂ ..
ਹੁਣ ENGLISH ਗਾਣੇ ਗਾਉਣੀ ਏ..
ਤੂੰ ਕਿਉਂ ਨੀ ਸਮਝਦੀ ਇਸ ਗੱਲ ਨੂੰ ..
ਹੁਸਨ ਪੰਜਾਬਣ ਦਾ ਸਾਦਗੀ ਵਿਚ ਕੁੜੀਏ..
ਕਿਉਂ ਫੋਕੇ ਫੈਸ਼ਨ ਕਰ ਕਰ ਕੇ ..
ਆਪਣੀ ਹੀ ਟੌਹਰ ਘਟਾਉਣੀ ਏ ...


by me...
 
Top