ਹੁਸਨ ਦੀ ਦੋਲਤ

ਹੁਸਨ ਵਾਲਿਆਂ ਦੀ ਦੋਲਤ ਸਦਾ ਨਾਂ ਇੱਥੇ ਰਹਿੰਦੀ ਐ
ਗੱਲ ਸਿਆਣਿਆਂ ਦੀ ਆਖੀ ਅੱਜ ਅਵਾਜ਼ਾਂ ਮਾਰ ਕੇ ਕਹਿੰਦੀ ਐ
ਢਲੀ ਜਵਾਨੀ ਪਿੱਛੋ ਜਦ ਆਕੜ ਸਿਰ ਤੋ ਲਹਿੰਦੀ ਐ
ਉਸ ਵੇਲੇ ਰਾਗਾ ਬੜੀ ਮੁਸੀਬਤ ਝੱਲਣੀ ਪੈਂਦੀ ਐ....
 
Top