UNP

ਹੁਸਨ ਦੀਆਂ ਦਰਗਾਹਾਂ

Go Back   UNP > Poetry > Punjabi Poetry

UNP Register

 

 
Old 13-Oct-2012
Arun Bhardwaj
 
ਹੁਸਨ ਦੀਆਂ ਦਰਗਾਹਾਂ

..............ਹੁਸਨ ਦੀਆਂ ਦਰਗਾਹਾਂ.............

ਮੈਂ ਮੁਸਾਫ਼ਿਰ ਹਾ ਜਰੂਰ,,ਪਰ ਮੇਰੀ ਰਾਹਾਂ ਨਾਲ ਬਣਦੀ ਨਹੀ
ਮੈਂ ਜਿਸਮ ਵੀ ਹਾ ਜਰੂਰ,ਪਰ ਮੇਰੀ ਸਾਹਾਂ ਨਾਲ ਬਣਦੀ ਨਹੀ

ਮੌਤ ਦੀ ਕਚਹਿਰੀ ''ਚ ਜਿੰਦਗੀ ਨਾਲ ਅਨਿਆ ਹੁੰਦਾ ਦੇਖਕੇ
ਪੱਖ 'ਚ ਜਰੂਰ,,ਪਰ ਮੇਰੀ ਝੂਠੇ ਗਵਾਹਾਂ ਨਾਲ ਬਣਦੀ ਨਹੀ

ਕਿਨਾਰਿਆਂ ਨੇ ਤਾ ਦੁਆਵਾਂ ਕੀਤੀਆਂ ਮੇਰੇ ਲਈ ਅਕਸਰ ਹੀ
ਡੁੱਬਣਾ ਤਹਿ ਮੇਰਾ,ਕਿਉਕਿ ਮੇਰੀ ਮਲਾਹਾਂ ਨਾਲ ਬਣਦੀ ਨਹੀ

ਜਦੋ ਦਿਲ ਅਤੇ ਦਿਮਾਗ ਇਕ ਮੱਤ ਹੁੰਦੇ ਵਾਹ ਵਾਹ ਖੱਟਦੇ ਨੇ
ਅਫਸੋਸ!ਦਿਲ ਦੀ ਦਿਮਾਗ ਦੀਆਂ ਸਲਾਹਾਂ ਨਾਲ ਬਣਦੀ ਨਹੀ

ਖੈਰ ਸਮਝ ਗਮ ਪੱਲੇ ਪਾਇਆ ਜਦੋ ਦਾ ਇਕ ਸੋਹਣੀ ਸੂਰਤ ਨੇ
ਤਾਹੀਂਤਾ ਲਾਲੀ ਦੀ ਹੁਸਨ ਦੀਆਂ ਦਰਗਾਹਾਂ ਨਾਲ ਬਣਦੀ ਨਹੀ

ਰਿਟਨ ਬਾਏ..... ਲਾਲੀ ਅੱਪਰਾ

 
Old 13-Oct-2012
MG
 
Re: ਹੁਸਨ ਦੀਆਂ ਦਰਗਾਹਾਂ


 
Old 13-Oct-2012
-·=».DilJani.«=·-
 
Re: ਹੁਸਨ ਦੀਆਂ ਦਰਗਾਹਾਂ

lally att kara detti

Thankzzz

 
Old 13-Oct-2012
$hokeen J@tt
 
Re: ਹੁਸਨ ਦੀਆਂ ਦਰਗਾਹਾਂ

just one word

awesome

 
Old 14-Oct-2012
dhami_preet
 
Re: ਹੁਸਨ ਦੀਆਂ ਦਰਗਾਹਾਂ

nYccccccccccccccccc

 
Old 15-Oct-2012
jaswindersinghbaidwan
 
Re: ਹੁਸਨ ਦੀਆਂ ਦਰਗਾਹਾਂ

good one.. keep it up

 
Old 16-Oct-2012
Vicky_Dhatt
 
Re: ਹੁਸਨ ਦੀਆਂ ਦਰਗਾਹਾਂ


 
Old 17-Oct-2012
~¤Akash¤~
 
Re: ਹੁਸਨ ਦੀਆਂ ਦਰਗਾਹਾਂ

too good

Post New Thread  Reply

« ਲਿਖਣ ਦਾ ਚੱਜ | ਗੀਤ ਹੋਣ ਪਹਿਲੇ ਪਿਆਰ ਦੀ ਨਿਸ਼ਾਨੀ ਵਰਗੇ »
X
Quick Register
User Name:
Email:
Human Verification


UNP