ਹੁਸਨ

ਹੁਸਨ ਦੀ ਮੰਡੀ ਵਿੱਚ ਹੁੰਦੇ ਵਪਾਰ ਦੇਖੇ,
ਦਿਲ ਵੇਚ ਕੇ ਦੌਲਤਾਂ 'ਤੇ ਡੁੱਲਦੇ ਦਿਲਦਾਰ ਦੇਖੇ !
ਕੀ ਹੋਇਆ ਦਿਲਾ ਜੇ ਅੱਜ ਉਸਨੇ ਠੁਕਰਾ ਦਿੱਤਾ,
ਅਸੀਂ ਰੱਬ ਕੋਲੋਂ ਵੀ ਨੇ ਹੁੰਦੇ ਇਨਕਾਰ ਦੇਖੇ !
ਖਿਆਲ ਪਿਆਰ ਦਾ ਦਿਲ ਚੋਂ ਕਢਿਆ ਮੈਂ,
ਜਦੋਂ ਵਾਂਗ ਤਾਰਿਆਂ ਦੇ ਟੁੱਟਦੇ ਇਸ਼੍ਕ ਬੀਮਾਰ ਦੇਖੇ !
ਕਰੀਏ ਅਫਸੋਸ ਕਿ ਇਕ ਫੁੱਲ ਦੇ ਟੁੱਟਣ ਦਾ,
ਅਸੀਂ ਬਾਗ ਉੱਜੜ ਦੇ ਕਈ ਵਾਰ ਦੇਖੇ !
ਭਰੋਸਾ ਉਠਿਆ ਯਾਰਾਂ ਦੀ ਯਾਰੀ ਤੋਂ,
ਜਦੋਂ ਜ਼ਖ਼ਮ ਦੇ ਕੇ ਦਰਦ ਵ੍ਡਾਓਦੇ ਜਿਗਰੀ ਯਾਰ ਦੇਖੇ ....
 
Top