ਹੁਸਨ

ਹੁਸਨ ਨੂ ਨਖਰੇ ਕੌਣ ਸਿਖੌਂਦਾ ਅਕਲ ਤੋਂ ਏਹ ਗਲ ਦੂਰ ਏ...

ਸੋਹਣੀ ਸੂਰਤ ਆਪਣੇ ਆਪ ਚ ਰਿਹੰਦੀ ਕ੍ਯੋਂ ਮਗੜੂਰ ਏ ....


BRAR ਨੇ ਤਫਤੀਸ਼ ਜਦ ਕੀਤੀ ਤਾਂ ਇਸ ਗਲ ਦਾ ਪਤਾ ਲੱਗਾ ....

ਇਸ ਵਿਚ ਅਧਾ ਆਸ਼ਕ਼ਾਂ ਦਾ ਤੇ ਅੱਧਾ ਸ਼ੀਸ਼ੇਯਾ ਦਾ ਕ਼ਸੂਰ ਏ.....:kiven
 
Top