ਹੁਣ ਤੇ ਸਾਨੂੰ ਰਾਹ ਕਬਰਾਂ ਦੇ ਪੈਣਦੇ

ਤੂੰ ਮਾਣ ਮੌਜ ਗੁਲਾਬ ਦੇ ਫੁੱਲਾ ਦੀ ਸਾਨੂੰ ਕੰਡਿਆ ਦੇ ਵਿਚ ਰਹਿਣਦੇ .....
ਤੇਨੂੰ ਹੋਵੇ ਨਸੀਬ ਦੁਨਿਆ ਦੀ ਹਰ ਖੁਸ਼ੀ,ਸਾਡੇ ਨੇਣੋ ਨੀਰ ਵਹਿਣਦੇ ....
ਪਤਾ ਨਹੀ ਤੇਰੀ ਮਜਬੂਰੀ ਸੀ ਜਾ ਤੂੰ ਕੀਤੀ ਬੇਵਫਾਈ,ਫਿਰ ਵੀ ਇਹ ਦਰਦ ਵਿਛੋੜੇ ਦਾ ਸਾਨੂੰ ਸਹਿਣਦੇ ...
ਵਾਦਾ ਕਰਦਾ ਨਹੀ ਸਤਾਉਂਦਾ ਆ ਕੇ ਯਾਦ ਤੇਨੂੰ ਪਰ 2 ਘੜੀਆ ਤੇਰੀ ਯਾਦ ਨਾਲ ਤਾਂ ਬਹਿਣਦੇ ....
ਨਹੀ ਭੁਲਦੇ 7 ਜਨਮ ਤੇਰੇ ਨਾਲ ਬੀਤਾਏ ਸੀ ਜੋ ਜ਼ਿੰਦਗੀ ਦੇ 4 ਪਲ ਚੈਨ ਦੇ ..
¬Mann¬ ਨਹੀ ਚਾਹੁੰਦਾ ਦਸਣਾ ਸਾਡੀ ਇਸ਼ਕ ਕਹਾਨੀ ਇਹ ਦਿਲ ਦੀ ਦਿਲ ਚ ਹੀ ਰਹਿਣਦੇ ....
ਔਖਾ ਹੋ ਗਿਆ ਜੀਨਾ ਹੁਣ ਤੇਰੇ ਬਿਨ o ਯਾਰਾ ... ਹੁਣ ਤੇ ਸਾਨੂੰ ਰਾਹ ਕਬਰਾਂ ਦੇ ਪੈਣਦੇ
 
Top