ਹੁਣ ਕਿੱਥੇ ਆਉਂਦੀਆਂ ਨੇ ਸਾਡੀਆਂ ਜੀ ਵਾਰੀਆਂ

::: Kamena Jatt :::

Music Is My Work & Life
ਹੁਣ ਕਿੱਥੇ ਆਉਂਦੀਆਂ ਨੇ ਸਾਡੀਆਂ ਜੀ ਵਾਰੀਆਂ,
ਉਹਨਾਂ ਲਈ ਅਸੀਂ ਹੁਣ ਹੋਰ ਹੋ ਗਏ,
ਰੱਖ ਲਏ ਨੇ ਹੋਰ ਰਾਜ਼ਦਾਰ ਉਹਨਾਂ ਨੇ,
ਸਾਡੇ ਕੋਲੋਂ ਯਾਰ ਹੁਣ ਬੋਰ ਹੋ ਗਏ,
ਅਸੀਂ ਬੀਤ ਚੁੱਕੀ ਰਾਤ ਵਾਲੇ ਸੁਪਣੇ ਜਿਹੇ,
ਨਵਾਂ ਲੱਭ ਕੋਈ ਚੰਨ, ਉਹ ਚਕੋਰ ਹੋ ਗਏ
ਸਾਡੇ ਬਾਰੇ ਗੱਲ ਹੁਣ ਕਰਦੇ ਨਹੀਂ,
ਜਿਹੜੇ ਸਾਡਿਆਂ ਦਿਲਾਂ ਦੇ ਪੱਕੇ ਚੋਰ ਹੋ ਗਏ

___________
Unknown
 
Top