ਹੁਣ ਕਿਹੜਾ ਸਾਡਾ ਕੋਈ

Singh-a-lion

Prime VIP
ਗਮਾਂ ਦੇ ਹਨੇਰਿਆਂ ਚੁਫੇਰਾ ਘੇਰਿਆ,ਅੰਬਰਾਂ ਤੇ ਕੱਲਾ ਇੱਕ ਤਾਰਾ ਰਹਿ ਗਿਆ..
ਐਡੀ ਵੱਡੀ ਜਿੰਦਗੀ ਤੇ ਕਿੰਝ ਕੱਟਾਂਗੇ,,ਹੁਣ ਕਿਹੜਾ ਸਾਡਾ ਕੋਈ ਸਹਾਰਾ ਰਹਿ ਗਿਆ...
 
Top