ਹੁਣ ਕਿਸੇ ਦੀਆ ਸਲਾਹਾਂਵਾਂ ਨਹੀਔ ਚਾਹੀਦੀਆ

ਵੱਢੀ ਜਾਂਦੇ ਰੁੱਖ ਲੱਗਦਾ ਛਾਂਵਾ ਨਹੀਔ ਚਾਹੀਦੀਆ,,,
ਮਾਰੀ ਜਾਂਦੇ ਧੀਆ ਲੱਗਦਾ ਮਾਂਵਾਂ ਨਹੀਔ ਚਾਹੀਦੀਆ,,,
ਦੋਵੇ ਹੱਥ ਖੋਲ ਪਾਪ ਕਰੀ ਜਾਂਦੇ ਲੋਕ ਹੁਣ
ਕਰਦੇ ਨੀ ਦਾਨ ਲੱਗਦਾ ਦੁਆਂਵਾਂ ਨਹੀਔ ਚਾਹੀਦੀਆ,,,
ਜਿੰਨਾ ਦਿੱਤਾ ਰੱਬ ਉੱਨੇ ਵਿੱਚ ਅਸੀ ਖੁਸ਼ ਬੜੇ
ਖੈਰਾਤ ਵਿੱਚ ਤਾ ਸਾਨੂੰ ਸਾਂਹਵਾਂ ਨਹੀਔ ਚਾਹੀਦੀਆ,,,
ਕੁਝ ਬਣੇ ਜਾ ਬਿਗੜੇ ਹੁਣ ਕਿਸਮਤ ਸਾਡੀ
ਪਰ ਹੁਣ ਕਿਸੇ ਦੀਆ ਸਲਾਹਾਂਵਾਂ ਨਹੀਔ ਚਾਹੀਦੀਆ,,,

unknwn
 
Top