ਹੀਰ ਸਮਝ ਕੇ ਆਪਣੀ ਨੀ

#m@nn#

The He4rt H4ck3r
ਜੇ ਤੂੰ ਪਟੋਲਾ ਬਣਕੇ College ਆਉਂਦੀ ਨਾ......
....ਕਿੱਥੋਂ ਅਸੀਂ ਵੀ ਤੈਨੂੰ ਤੱਕਣਾ ਸੀ ...
ਜੇ ਤੂੰ ਨਾ ਅੱਖ ਮਿਲਾਉਂਦੀ ਨੀ ...
...ਤਾਂ ਅਸੀਂ ਵੀ ਕਿੱਥੇ ਹੱਸਣਾ ਸੀ ....
..ਤੈਨੂੰ ਹੀਰ ਸਮਝ ਕੇ ਆਪਣੀ ਨੀ ..
ਅਸੀਂ ਆਪਨੇ ਖ਼ਰਚ ਵਦਾ ਬੈਠੇ ...
ਤੂੰ ਕਰਕੇ ਐਸ਼ ਚਲੀ ਗਈ ..
..ਅਸੀਂ ਆਪਣਾ ਸਭ ਕੁਝ ਗਵਾ ਬੈਠੇ ..:(
 
Top