ਹਿਸਾਬ

Tejjot

Elite
ਕਿਹਨੇ ਹੱਥ ਤੱਲੀਆ ਤੇ ਟਿਕਾਏ
ਕਿਹਨੇ ਦਿਲਾਂ ਚ ਫਾਸਲੇ ਵਧਾਏ
ਕੌਣ ਉਜੜਿਆ ਤੇ ਕੌਣ ਵੱਸਿਆ ਏ
ਇਹ ਹਿਸਾਬ ਅਸੀ ਅੱਜ ਲਗਾਏ @ਤੇਜੀ
 
Top