ਹਾਂ ਮੈਂ ਭੀੜ ਤੋਂ ਡਰਦਾ ਹਾਂ

parmpreet

Member
ਹਾਂ ਮੈਂ ਭੀੜ ਤੋਂ ਡਰਦਾ ਹਾਂ .
ਦੁਨੀਆ ਦੇ ਭੇੜੇ ਮੰਜਰ ਤੋਂ
ਮਿਤਰਾਂ ਦੇ ਲੁਕਵੇਂ ਖਨਜਰ ਤੋਂ
ਨਿਤ ਖੁਦ ਨੂ ਬਚਾ ਕ ਲੰਘਦਾ ਹਾਂ
ਹਾਂ ਮੈਂ ਭੀੜ ਤੋਂ ਡਰਦਾ ਹਾਂ
ਸ਼ਹਿਰੀ ਹੁੰਦੇ ਨੇ ਕ੍ਤਲੇਆਮ ਜਿਹੇ
ਚੰਗੇ ਲਗਦੇ ਨੇ ਸ਼ਮਸ਼ਾਨ ਜਿਹੇ
ਹਰ ਇਨ੍ਸਾਨ ਚ ਸ਼ੇਤਾਨ ਹੈ ਵਸੇਆ
ਮੇ ਭੂਤਾਂ ਤੋਂ ਨਾ ਡਰਦਾ ਹਾਂ
ਪਰ ਹਾਂ ਮੈਂ ਭੀੜ ਤੋਂ ਡਰਦਾ ਹਾਂ;
ਗੋਲਕ ਮੰਦਿਰ ਗੁਰੂਦੁਵਰੇ ਦੀ
ਕੋਠੀ ਪੈਂਦੀ ਕਿਸੇ ਪੁਜਾਰੀ ਦੀ
ਸਬ ਦੇਖ ਕੇ ਵੀ ਮੇ ਜ਼ਰਦਾ ਹਾਂ
ਹਾਂ ਮੈਂ ਭੀੜ ਤੋਂ ਡਰਦਾ ਹਾਂ
ਨਾ ਪ੍ਯਾਰ ਦਾ, ਸੌਦੇ ਜਿਸ੍ਮਾ ਦੇ
ਸਬ ਝੂਠੇ ਵਾਇਦੇ ਕਸਮਾ ਦੇ
ਉਸਨੂ ਪਾ ਕੇ ਵੀ main ਹਰਦਾ ਹਾਂ
ਹਾਂ ਮੈਂ ਭੀੜ ਤੋਂ ਡਰਦਾ ਹਾਂ
 
Top