ਹਸਰਤਾਂ

Tejjot

Elite
ਪਿਆਰ ਇਕਤਰਫਾ ਕਰਕੇ ਹੁਣ ਪਛਤਾਅ ਰਿਹਾ
ਆਪਣੇ ਦਿਲ ਤੇ ਲਿਖਿਆ ਨਾਂ ਮਿਟਾ ਰਿਹਾ
ਯਾਦਾਂ ਕੁੰਡਲੀ ਮਾਰ ਕੇ,ਹਿੱਕ ਤੇ ਬਹਿ ਗਈਆ ਨੇ
ਨਾਲ ਜਿਉਣ ਦੀਆਂ ਹਸਰਤਾਂ, ਦਿਲ ਵਿੱਚ ਰਹਿ ਗਈਆਂ ਨੇ
 
Top