Gill Saab
Yaar Malang
[font="]ਹਵਾ ਦੇ ਬੁੱਲਿਆਂ ਨਾਲ ਪਹਾੜ ਢੱਠ ਦੇ ਨਹੀਂ ਸੱਜਣਾ[/font][font="][/font]
[font="]ਕਦੇ ਸਮੁੰਦਰਾਂ ਵਿੱਚੋਂ ਪਾਣੀ ਘੱਟਦੇ ਨਹੀਂ ਸੱਜਣਾ[/font][font="][/font]
[font="]ਮਸਤ ਮਲੰਗਾਂ ਨੂੰ ਕੀ ਫਿਕਰ ਤਾਂ ਮਹਿਲਾਂ ਵਾਲਿਆਂ ਨੂੰ[/font][font="][/font]
[font="]ਪਰ ਮਹਿਲਾਂ ਵਾਲੇ ਕਦੇ ਵੀ ਖੁੱਲ ਕੇ ਹੱਸਦੇ ਨਹੀਂ ਸੱਜਣਾ[/font][font="][/font]
[font="]ਕੀ ਹੋਇਆ ਜੇ ਉਹ ਸੁਨੇਹੇ ਘੱਲਣੋਂ ਹੱਟ ਗਈ ਏ[/font][font="][/font]
[font="]ਪਰ ਆਪਾਂ ਤਾਂ ਉਹਦੇ ਸ਼ਹਿਰ [/font][font="]‘ਚ ਜਾਣੋਂ ਹੱਟਦੇ ਨਹੀਂ ਸੱਜਣਾ[/font]